Rabinder Singh Masroor ਰਾਬਿੰਦਰ ਸਿੰਘ ਮਸਰੂਰ

ਰਾਬਿੰਦਰ ਸਿੰਘ ਮਸਰੂਰ
ਜਨਮ : 1 ਜੁਲਾਈ 1952, ਗੁਰਦਾਸਪੁਰ
ਪਿਤਾ : ਕੁਲਜੀਤ ਸਿੰਘ, ਮਾਤਾ : ਸੁਰਜੀਤ ਕੌਰ, ਪਤਨੀ : ਕਰਮਜੀਤ ਕੌਰ
ਕੁਰੂਕਸ਼ੇਤਰ ਯੂਨੀਵਰਸਿਟੀ ਤੋਂ 2012 ਚ ਪ੍ਰੋਫੈਸਰ ਦੀ ਪੋਸਟ ਤੋਂ ਰਿਟਾਇਰ ਹੋਏ
ਕਿਤਾਬਾਂ : ਪੀਲੇ ਪੱਤ ਕਚਨਾਰ ਦੇ (ਕਵਿਤਾ), ਤੁਰਨਾ ਮੁਹਾਲ ਹੈ (ਗ਼ਜ਼ਲ ਸੰਗ੍ਰਿਹ), ਝੀਲ ਦੀ ਚੁੱਪ (ਗ਼ਜ਼ਲ ਸੰਗ੍ਰਿਹ) । - ਅਨੁਪਿੰਦਰ ਸਿੰਘ ਅਨੂਪ