Qabil Jafri ਕਾਬਲ ਜਾਫ਼ਰੀ

ਕਾਬਲ ਜਾਫ਼ਰੀ ਸਾਹਿਬ ਦਾ ਤਾਅਲੁੱਕ ਪੰਜਾਬ ਦੇ ਸ਼ਹਿਰ ਚਕਵਾਲ ਤੋਂ ਹੈ - ਬਾਬਾ ਪੀਲੂ ਅੰਮ੍ਰਿਤਸਰ ਤੋਂ ਜਦ ਗਿਆ ਤੇ ਇਸੇ ਇਲਾਕੇ ਵਿਚ ਵੰਜ ਕੇ ਡੇਰਾ ਲਾਇਆ ਤੇ ਮਿਰਜ਼ਾ-ਸਾਹਿਬਾਂ ਲਿਖੀ । ਕਾਬਲ ਸਾਹਿਬ ਗ਼ਜ਼ਲ ਤੇ ਨਜ਼ਮ ਦੇ ਸਿਰਕੱਢਵੇਂ ਸ਼ਾਇਰ ਨੇਂ ਤੇ ਬੋਲੀ ਨੂੰ ਬਹੁੰ ਕਮਾਲ ਢਾਂਗ ਨਾਲ਼ ਵਰਤਦੇ ਨੇ । ਉਨ੍ਹਾਂ ਦੀ ਕਿਤਾਬ ਅਪਾਰ 2023 ਵਿਚ ਸਾਂਝ ਲਾਹੌਰ ਤੋਂ ਛਪੀ, ਜਿਸਦੇ ਜੋੜਨਹਾਰ ਤੇ ਸੋਧਣਵਾਲੇ ਪੰਜਾਬੀ ਦੇ ਕਵੀ ਤੌਕੀਰ ਰਜ਼ਾ ਨੇ ।