Pritpal Singh Kang ਪ੍ਰਿਤਪਾਲ ਸਿੰਘ ਕੰਗ
ਪ੍ਰਿਤਪਾਲ ਸਿੰਘ ਕੰਗ (੨੧ ਜੁਲਾਈ ੧੯੯੬-) ਦਾ ਜਨਮ ਪਿਤਾ ਸਰਦਾਰ ਦਵਿੰਦਰ ਸਿੰਘ ਅਤੇ ਮਾਤਾ ਗੁਰਦੀਪ ਕੌਰ ਦੇ ਘਰ ਪਿੰਡ
ਵੈਰੋਵਾਲ ਬਾਵਿਆ ਨੇੜੇ ਖਡੂਰ ਸਾਹਿਬ ਵਿੱਚ ਹੋਇਆ । ਅੱਜ-ਕੱਲ੍ਹ ਉਹ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿ ਰਹੇ ਹਨ। ਉਨ੍ਹਾਂ ਦੀ ਵਿਦਿਅਕ
ਯੋਗਤਾ +੨ , ਆਈ-ਟੀ-ਆਈ ਮਕੈਨੀਕਲ ਰੈਫਰੀਜਰੇਸ਼ਨ ਅਤੇ ਏਅਰ ਕੰਡੀਸ਼ਨਿੰਗ ਅਤੇ ਮਕੈਨੀਕਲ ਇੰਜੀਨੀਅਰਿੰਗ ਹੈ ।