Punjabi Kavita
ਪੰਜਾਬੀ ਕਵਿਤਾ
Home
Punjabi Poetry
Sufi Poetry
Urdu Poetry
Hindi Poetry
Translations
Prem Warbartani ਪ੍ਰੇਮ ਵਾਰਬਰਟਨੀ
ਪ੍ਰੇਮ ਵਾਰਬਰਟਨੀ ( 09/11/1930 ਤੋਂ10/10/1979)
ਕਿਤਾਬਾਂ (ਕਾਵਿ ਸੰਗ੍ਰਹਿ):
1.ਖੁਸ਼ਬੂ ਕਾ ਖ਼ਵਾਬ। ( ਊਰਦੂ )
2.ਮੇਰਾ ਫ਼ਨ ਮੇਰਾ ਲਹੂ। (ਊਰਦੂ)
3.ਮੇਰੇ ਅੰਦਰ ਏਕ ਸਮੁੰਦਰ (ਊਰਦੂ)
4.ਲਾਲ ਖੰਭਾਂ ਦਾ ਘਰ (ਪੰਜਾਬੀ)
26 ਹਿੰਦੀ ਫ਼ਿਲਮਾਂ 'ਚ ਗੀਤ ਲਿਖੇ। - ਅਨੁਪਿੰਦਰ ਸਿੰਘ ਅਨੂਪ
Punjabi Poetry : Prem Warbartani
ਪੰਜਾਬੀ ਗ਼ਜ਼ਲਾਂ : ਪ੍ਰੇਮ ਵਾਰਬਰਟਨੀ
ਕਾਲੇ ਸਮੁੰਦਰਾਂ ਦੇ ਰੱਥ ਤੇ ਸਵਾਰ ਹੋ ਕੇ
ਜਦ ਕਦੇ ਸ਼ਰਮੀਲੀਆਂ ਸੱਧਰਾਂ ਦਾ ਝਾਕਾ
ਫਿਜ਼ਾ ਕਿਉਂ ਨਾ ਹੋਵੇ ਸੁਹਾਨੀ ਗ਼ਜ਼ਲ ਦੀ
ਜਦ ਵੀ ਚਮਕੀ ਸ਼ਰਮ ਦੀ ਸ਼ਮਸ਼ੀਰ
ਕੀ ਹੋਇਆ ਜੇ ਤੂੰ ਸੂਰਜ ਦੀ ਹਾਣੀ ਏਂ
ਮੈਂ ਸਮੁੰਦਰ ਤੇ ਤੂੰ ਗਗਨ ਬੀਬਾ
ਫੇਰ ਲੜੇ ਰਾਹੂ ਤੇ ਕੇਤੂ
ਨਾਲ ਜ਼ਖਮਾਂ ਦੇ ਜਦੋਂ ਵੀ ਚੂਰ ਹੋ