Paramjeet Kaur Reet ਪਰਮਜੀਤ ਕੌਰ ਰੀਤ
ਪਰਮਜੀਤ ਕੌਰ ਰੀਤ (ਰੀਤ ਮੁਕਤਸਰੀ) ਦਾ ਜਨਮ ਪਿਤਾ ਸ਼੍ਰੀ ਹਰਨੇਕ ਸਿੰਘ ਅਤੇ ਮਾਤਾ ਸ੍ਰੀਮਤੀ
ਮਨਜੀਤ ਕੌਰ ਦੇ ਘਰ ਸ਼੍ਰੀ ਮੁਕਤਸਰ ਸਾਹਿਬ (ਪੰਜਾਬ) ਵਿੱਚ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ. ਏ. ਬੀ.
ਐਡ ਹੈ । ਉਹ ਪੰਜਾਬੀ ਅਤੇ ਹਿੰਦੀ ਦੇ ਲੇਖਕ ਹਨ । ਉਹ ਸਰਕਾਰੀ ਸਕੂਲ ਵਿੱਚ ਪੰਜਾਬੀ ਵਿਸ਼ੇ ਦੇ ਸੀਨੀਅਰ ਟੀਚਰ ਹਨ ।