Pandhi Nankanvi ਪਾਂਧੀ ਨਨਕਾਣਵੀ
ਪਾਂਧੀ ਨਨਕਾਣਵੀ ਦਾ ਜਨਮ ੧੯੨੯ ਵਿੱਚ ਹੋਇਆ । ਉਹ ਪੰਜਾਬੀ ਦੇ ਪ੍ਰਸਿੱਧ ਕਵੀ, ਨਾਟਕਕਾਰ ਅਤੇ
ਕਹਾਣੀਕਾਰ ਅਤੇ ਸੰਪਾਦਕ ਹਨ।ਉਨ੍ਹਾਂ ਦੀਆਂ ਰਚਨਾਵਾਂ ਹਨ: ਆਖਰੀ ਵਾਰ ਦਾ ਮੇਲਾ, ਕੁਦਰਤ ਦੇ ਸਭ ਬੰਦੇ,
ਕਲਗ਼ੀਧਰ ਮਹਿਮਾ, ਕਿਲ੍ਹਾ ਜਮਰੋਦ, ਗੰਗਾ ਪਿਆਸੀ ਹੈ, ਗੜ੍ਹੀ ਗੁਰਦਾਸ ਨੰਗਲ, ਗੁਰ ਅਰਜਨ ਵਿਟਹੁ ਕਾਰਬਾਣੀ,
ਜਬੈ ਬਾਨ ਲਾਗਯੋ, ਝੱਖੜ ਝੁਲਦੇ ਰਹਿਣਗੇ, ਟੁੱਟੇ ਚੱਪੂ, ਠੰਡਾ ਬੁਰਜ ਸਰਹਿੰਦ ਦਾ, ਤਿੰਨ ਰੁੱਤਾਂ, ਦੋ ਰਾਤਾਂ ਚਮਕੌਰ ਦੀਆਂ,
ਧਰ ਪਈਐ ਧਰਮ ਨ ਛੋੜੀਐ, ਨਿਮੋਲੀਆਂ, ਪਕੀਆਂ ਸੜਕਾਂ ਵਾਲਾ ਸ਼ਹਿਰ, ਪ੍ਰਾਣ ਨਾਥ,
ਪਹਿਰੇਦਾਰ, ਪਿਆ ਰਹਿਣ ਦਿਉ ਪਰਦਾ, ਬੇੜੀ, ਇਹ ਚਮਕੌਰ ਹੈ, ਗਰਜ਼ਾਂ ਮਾਰੇ ਲੋਕ, ਘਰਿ ਘਰਿ ਏਹਾ ਅਗਿ,
ਮਰਓ ਤ ਹਰਿ ਕੈ ਦੁਆਰ, ਰਾਤ ਗ਼ਮਾਂ ਦੀ, ਵੇਖ ਨਿਮਾਣਿਆਂ ਦਾ ਹਾਲ, ਸੂਲਾਂ ਭਰੀ ਚੰਗੇਰ, ਨਦੀ ਦਾ ਵਹਿਣ, ਤੱਤੀ ਤਵੀ ਦਾ ਸਫ਼ਰ ਆਦਿ।