Navgeet Kaur
ਨਵਗੀਤ ਕੌਰ

ਨਵਗੀਤ ਕੌਰ (28 ਫਰਵਰੀ 1972-) ਦਾ ਜਨਮ ਲੁਧਿਆਣਾ ਸ਼ਹਿਰ 'ਚ ਮਾਤਾ ਨਿਰਮਲਾ ਦੇਵੀ ਦੀ ਕੁਖੋਂ ਸ਼੍ਰੀ ਭਗਵਾਨ ਦਾਸ ਸ਼ਰਮਾ ਜੀ ਦੇ ਘਰ ਹੋਇਆ। ਉਹ ਪੰਜਾਬੀ ਕਵਿਤਾ, ਗੀਤ ਤੇ ਗ਼ਜ਼ਲ ਨੂੰ ਇੱਕੋ ਜਹੀ ਮੁਹਾਰਤ ਨਾਲ ਲਿਖਦੇ ਹਨ। 1994 'ਚ ਗੌਰਮਿੰਟ ਕਾਲਿਜ ਲੁਧਿਆਣਾ ਤੋਂ ਪੰਜਾਬੀ ਭਾਸ਼ਾ ਵਿੱਚ ਐੱਮ ਏ ਕਰਕੇ ਕੁਝ ਸਮਾਂ ਵੱਖ ਵੱਖ ਸਕੂਲਾਂ 'ਚ ਵੀ ਪੜ੍ਹਾਇਆ। ਨਵਗੀਤ ਦੀਆਂ ਲਿਖਤਾਂ ਅਕਸਰ ਪੰਜਾਬੀ ਅਖ਼ਬਾਰਾਂ ਤੋਂ ਇਲਾਵਾ ਸਾਹਿੱਤਕ 'ਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਸਾਂਝੀ ਆਵਾਜ਼ ਰੇਡੀਉ ਮੈਲਬੌਰਨ (ਆਸਟਰੇਲੀਆ) ਤੇ ਆਲ ਇੰਡੀਆ ਰੇਡੀਓ (ਐੱਫ ਐੱਮ ਗੋਲਡ) ਲੁਧਿਆਣਾ ਤੋਂ ਉਸ ਦੀਆਂ ਰਚਨਾਵਾਂ ਸੁਣਨ ਨੂੰ ਅਕਸਰ ਮਿਲਦੀਆਂ ਹਨ। ਪਲੇਠਾ ਕਾਵਿ ਸੰਗ੍ਰਹਿ ਮਨ ਕਸਤੂਰੀ ਛਪਣ ਲਈ ਤਿਆਰ ਹੈ।

ਨਵਗੀਤ ਕੌਰ ਪੰਜਾਬੀ ਕਵਿਤਾਵਾਂ

 • ਫੁੱਲ ਪੱਤੀਆਂ ਬਿਨ ਏਦਾਂ ਲੱਗਦਾ-ਗ਼ਜ਼ਲ
 • ਧਰਤੀ ਤੇ ਮਾਂ
 • ਰਾਤ ਭਰ
 • ਮੇਰੀ ਨਾਨੀ ਮਾਂ
 • ਕੁਦਰਤ
 • ਹਰ ਧੀ ਅੰਦਰ ਕਿੰਨੀਆਂ ਮਾਵਾਂ
 • ਮਾਂ ਦੀਆਂ ਅਧੂਰੀਆਂ ਸੱਧਰਾਂ
 • ਜਜ਼ਬ ਹੋ ਗਈ ਤੇਰੇ ਅੰਦਰ
 • ਪ੍ਰੀਤਮਾ ਜੀਉ
 • ਸੋਚਾਂ
 • ਪੁੱਤ ਫਰਜ਼ਾਂ ਨੂੰ ਭੁੱਲ ਚੱਲੇ ਨੇ
 • ਅੱਗ ਦੇ ਭਬੂਕੇ ਅੱਗੇ ਖੜ੍ਹਾ ਸੰਸਾਰ ਹੈ-ਗ਼ਜ਼ਲ
 • ਹਰ ਦਮ
 • ਇਸ਼ਕ ਤੇਰੇ ਦੀ ਰੋਗਣ ਹੋ ਗਈ-ਗੀਤ
 • ਉਦਾਸ ਨਾ ਹੋ
 • ਸਭ ਤੋਂ ਔਖਾ ਆਪਣੇ ਅੰਦਰ ਵੜਨਾ ਸੀ-ਗ਼ਜ਼ਲ
 • ਵਕਤ ਬੜਾ ਬਲਵਾਨ
 • ਚੰਦਰਮਾ ਤੇ ਜਾਣ ਦੀਆਂ
 • ਉਹ ਕੁੜੀ
 • ਤੇਰੇ ਨਾਲ ਪੇਕੇ ਮਾਏ
 • ਦਾਰੂ
 • ਬੁੱਲ੍ਹਾਂ ਤੇ ਮੁਸਕਾਨ ਹੈ ਅੱਖਾਂ ਚ ਅੱਥਰੂ ਬਥੇਰੇ-ਗ਼ਜ਼ਲ
 • ਮੇਰੇ ਮਹਿਬੂਬ ਨੇ ਕੁਝ ਇਸ ਤਰ੍ਹਾਂ ਐਸੀ ਵਫ਼ਾ ਕੀਤੀ-ਗ਼ਜ਼ਲ
 • ਚੰਨ ਤਾਰੇ ਕਹਿਕਸ਼ਾਂ ਤੋਂ ਬਾਤ ਪੁੱਛ-ਗ਼ਜ਼ਲ
 • ਬੇਕਦਰੀ
 • ਹਵਾ ਦਾ ਕਹਿਰ ਤੱਕ ਕੇ ਲਿਫਣ, ਟੁੱਟਣ ਹੱਲ ਨਹੀਂ ਹੁੰਦਾ-ਗ਼ਜ਼ਲ
 • ਐ ਮੇਰੀ ਪਿਆਰੀ ਨਜ਼ਮ
 • ਅੱਜ ਲੋੜ ਹੈ ਨਾਨਕ ਬਾਣੀ ਦੀ
 • ਦੋਸਤੀ
 • ਬਾਗੀ ਨਹੀਂ ਮੈਂ
 • ਕਹਿਰ ਕਰੋਨਾ
 • ਇਬਾਰਤ
 • ਕਵਿਤਾ
 • ਮੈਂ ਉਹਨੂੰ ਕਿਹਾ
 • ਜ਼ਖ਼ਮ ਵਿਛੋੜੇ ਦੇ ਮੈਂ ਸੀਣਾ ਸਿੱਖ ਗਿਆ ਹਾਂ-ਗ਼ਜ਼ਲ
 • ਸੂਰਜ ਡੁੱਬਦੇ, ਅੰਬਰ ਚੰਨ ਦੀ ਬਿੰਦੀ ਮੱਥੇ ਤੇ
 • ਮਹਿਕ ਭਿੱਜੀ ਪੌਣ ਜਿਹਾ,ਤੇਰਾ ਹੀ ਸਰੂਰ ਏ-ਗ਼ਜ਼ਲ
 • ਬੁੱਲ੍ਹਾਂ ਤੇ ਮੁਸਕਾਨ ਹੈ ਅੱਖਾਂ ਚ ਅੱਥਰੂ ਬਥੇਰੇ-ਗ਼ਜ਼ਲ
 • ਦਸਤਕ
 • ਮੁਹੱਬਤਨਾਮਾ
 • ਸਾਹਾਂ ਵਿੱਚ ਮਹਿਸੂਸ ਕਰਾਂ ਮੈਂ, ਏਨੀ ਵੀ ਮਜਬੂਰ ਨਹੀਂ-ਗ਼ਜ਼ਲ
 • ਜਿਉਂ ਟਾਹਣੀ ਤੇ ਫੁੱਲ ਅਧਮੋਏ-ਗ਼ਜ਼ਲ
 • ਤੂੰ ਰੱਬ ਦੀ ਮਿੱਠੀ ਦਾਤ ਜਿਹਾ-ਗੀਤ
 • ਹੁਸਨ ਇਕ ਸਵੇਰ ਹੈ ਤਾਂ
 • ਪੈੜ ਤੇਰੀ ਦਾ ਪਿੱਛਾ ਕਰਦੇ
 • ਯਾਦ ਤੇਰੀ
 • ਰਾਤ ਰਾਣੀ ਦੇ ਡਲ੍ਹਕਣ ਅੱਥਰੂ
 • ਰਾਤ ਭਰ ਸੀਨੇ ਚ ਮਚਲੇ, ਕਿਉਂ ਨਿਚੱਲੇ ਹੋ ਗਏ-ਗ਼ਜ਼ਲ
 • ਘੁੰਡ ਦੇ ਵਿਚੋਂ ਲੁਕ ਲੁਕ ਤੱਕਣਾ
 • ਸੱਜਣ ਜੀ
 • ਯਾਦਾਂ ਵਾਲੀ ਪੰਡ ਤੇਰੀ ਅਸੀਂ ਚੁੱਕੀ ਫਿਰਦੇ-ਗੀਤ
 • ਮੁਹੱਬਤ ਦਾ ਲਾਰਾ
 • ਤੇਰੇ ਨਾਲ ਮੁਹੱਬਤਾਂ ਸੱਚੀਆਂ ਨੇ-ਗੀਤ
 • ਤੇਰੀ ਮਸਤ ਮਲੰਗਾਂ ਵਾਲੀ ਤੱਕਣੀ
 • ਮਨ ਕਸਤੂਰੀ
 • ਚਿੱਤ ਕਰੇ
 • ਕੁਝ ਰਿਸ਼ਤੇ ਬੇਨਾਮ ਜਹੇ
 • ਝੀਥਾਂ ਵਿੱਚ ਦੀ ਸੁਪਨਾ ਕੋਈ ਦਿਲ ਦੇ ਅੰਦਰ ਧਰ ਗਿਆ ਹੋਣਾ-ਗ਼ਜ਼ਲ
 • ਦਰਦ ਗਾਥਾ
 • ਨਾਭੀ ਵਿੱਚ ਕਸਤੂਰੀ
 • ਮਾਏ ਨੀ ਮਾਏ!
 • ਹੇ ਸਖੀ ਸਹੇਲੜੀਏ
 • ਤੇਰੇ ਕੋਲ
 • ਉਸ ਕਿਹਾ
 • ਚਰਖ਼ਾ ਬੋਲਿਆ
 • ਤੂਤ
 • ਪੈੜ
 • ਭੁਲਾਵੇਂ ਅੱਖਰ
 • ਗ਼ਜ਼ਲ-ਸੋਚਾਂ ਦੇ ਸਾਗਰ ਵਿੱਚ ਡੁੱਬੀ
 • ਤੇਰੀ ਮਹਿਕ
 • ਰੂਹ ਦੀਆਂ ਚਿੱਠੀਆਂ
 • ਸਦੀਵੀ ਵਿਸਮਾਦ
 • ਜਿਵੇਂ ਹਥੌਲ਼ੇ ਵਰਗੀ ਰਹਿਮਤ ਹੋ ਗਈ ਕਰਮਾਂ ਮਾਰੇ ਤੇ-ਗ਼ਜ਼ਲ
 • ਗੀਤ