Narinder Bahia Arshi ਨਰਿੰਦਰ ਬਾਈਆ ਅਰਸ਼ੀ

ਨਰਿੰਦਰ ਬਾਈਆ ਅਰਸ਼ੀ (10 ਅਕਤੂਬਰ, 1952-) ਨੌਰਥ ਵੈਨਕੂਵਰ, ਕੈਨੇਡਾ ਵਸਦੇ ਪੰਜਾਬੀ ਦੇ ਲੇਖਕ ਅਤੇ ਕਵੀ ਹਨ । ਉਨ੍ਹਾਂ ਦਾ ਜਨਮ ਪਿੰਡ ਨੰਗਲ (ਜਲੰਧਰ) ਵਿੱਚ ਹੋਇਆ। ਉਨ੍ਹਾਂ ਦਾ ਜੱਦੀ ਪਿੰਡ ਕੁਕੜ ਪਿੰਡ ਹੈ । ਉਨ੍ਹਾਂ ਦੀਆਂ ਕਿਤਾਬਾਂ ਹਨ: ਚੂਰੀ, ਕਲਮ ਕਲਾ, ਰਸੀਲੇ ਰਤਨ, ਮਾਨਵਤਾ ਦੇ ਬੋਲ, ਪ੍ਰੋਈ ਪ੍ਰੀਤ, ਅਤੇ ਭਖਦੇ ਅੰਗਿਆਰ ।