Muhammad Junaid Akram ਮੁਹੰਮਦ ਜੁਨੈਦ ਅਕਰਮ

ਮੁਹੰਮਦ ਜੁਨੈਦ ਅਕਰਮ (੨੯ ਮਾਰਚ, ੧੯੬੪-) ਦਾ ਜਨਮ ਮੀਆਂ ਮੁਹੰਮਦ ਅਕਰਮ ਦੇ ਘਰ ਗੁਜਰਾਂਵਾਲਾ (ਪੰਜਾਬ) ਪਾਕਿਸਤਾਨ ਵਿੱਚ ਹੋਇਆ । ਉਨ੍ਹਾਂ ਦੇ ਨਾਨਾ ਡਾ. ਫ਼ਕੀਰ ਮੁਹੰਮਦ ਫ਼ਕੀਰ ਪੰਜਾਬੀ ਦੇ ਨਾਮਵਰ ਸ਼ਾਇਰ ਹਨ । ਮੁਹੰਮਦ ਜੁਨੈਦ ਅਕਰਮ ਨੇ ਐਮ. ਏ. (ਪੰਜਾਬੀ ਅਤੇ ਉਰਦੂ) ਅਤੇ ਐਲ. ਐਲ. ਬੀ. ਤੱਕ ਵਿਦਿਆ ਹਾਸਿਲ ਕੀਤੀ ਹੈ ਤੇ ਕਿੱਤੇ ਵੱਜੋਂ ਆਪ ਪ੍ਰੋਫ਼ੈਸਰ ਹਨ । ਉਨ੍ਹਾਂ ਦੀਆਂ ਪੰਜਾਬੀ ਸ਼ਾਇਰੀ ਦੀਆਂ ਛਪੀਆਂ ਕਿਤਾਬਾਂ ਹਨ; ਪੱਤਣ ਝਨ੍ਹਾਂ ਦਾ (ਪੰਜਾਬੀ ਸ਼ਾਇਰੀ), ਨਾ ਸੱਜਣਾ ਗੰਢੜੀ ਖੋਲ੍ਹ (ਪੰਜਾਬੀ ਸ਼ਾਇਰੀ), ਮੈਂ ਬਹੂਲ ਨਹੀਂ ਪਾਇਆ (ਉਰਦੂ ਸ਼ਾਇਰੀ), ਕਿਹੜਾ ਦਰਦ ਵੰਡਾਏ (ਚੋਣਵੀਂ ਰਚਨਾ ਗੁਰਮੁਖੀ ਵਿਚ) । ਚੜ੍ਹਦੇ ਪੰਜਾਬ ਵਿੱਚ ਉਨ੍ਹਾਂ ਦੀ ਕਿਤਾਬ 'ਕਿਹੜਾ ਦਰਦ ਵੰਡਾਏ' ਛਪ ਚੁੱਕੀ ਹੈ । ਇਸਦਾ ਲਿਪੀਆਂਤਰਣ ਅਤੇ ਸੰਪਾਦਨ ਜਨਾਬ ਨੂਰ ਮੁਹੰਮਦ ਨੂਰ ਹੋਰਾਂ ਕੀਤਾ ਹੈ ।

Pattan Jhana Da : Muhammad Junaid Akram

ਪੱਤਣ ਝਨ੍ਹਾਂ ਦਾ : ਮੁਹੰਮਦ ਜੁਨੈਦ ਅਕਰਮ

  • ਗ਼ਮ ਓਸ ਦੇ ਫ਼ਿਰਾਕ ਦਾ ਹੋਣਾ ਸੀ
  • ਮਾਰ ਉਡਾਰੀ ਸੋਚ ਪੰਖੇਰੂ
  • ਉਹਦੇ ਪਰਤ ਜ਼ਮਾਨਿਆਂ ਦੇ ਵਲ
  • ਜਿਸ ਦੀ ਖ਼ਾਤਰ ਮਨ ਆਪਣਾ ਸੀ
  • ਸੱਪ ਦੀ ਸਿਰੀ ਮਰੋੜਨ ਦਾ ਵੇਲਾ
  • ਝੂਠ ਦੀ ਖ਼ਾਤਰ ਹੀ ਮਰ-ਮੁੱਕੀਏ
  • ਬਿਸਮਿੱਲਾ-ਬਿਸਮਿੱਲਾ ਪੜ੍ਹ ਕੇ
  • Muhammad Junaid Akram Punjabi Poetry

    ਮੁਹੰਮਦ ਜੁਨੈਦ ਅਕਰਮ ਪੰਜਾਬੀ ਕਵਿਤਾ

  • ਤੇਰੀ ਮਾਂ ਬੋਲੀ ਹੈ ਬੀਬਾ ਕੱਖਾਂ ਵਾਂਗ ਨਾ ਰੋਲ ਪੰਜਾਬੀ
  • ਬੇਕਸੋ, ਮਜ਼ਲੂਮੋਂ ਸਾਡੇ ਨੇੜੇ ਆਉ
  • ਪਲਕਾਂ ਨੂੰ ਪਏ ਕਰਦੇ ਨਮ
  • ਰਾਸਾਂ ਪਕੜ ਕਲਮ ਦੀਆਂ ਲਫ਼ਜ਼ਾਂ ਸ਼ਿਅਰ ਨਮਾਜ਼ ਏ ਨੀਤੀ
  • ਕਿਉਂ ਪੱਥਰ ਦਿਆ ਬੁੱਤਾ ਤੇਰੀ ਸਰਦਲ 'ਤੇ ਸਿਰ ਭੰਨਾਂ
  • ਨਿੱਘ ਦਿਲਾ ’ਚੋਂ ਮੁੱਕੀ ਚਾਰ-ਚੁਫ਼ੇਰੇ ਛਾ ਗਈ ਸਰਦੀ
  • ਮਹਿਲ ਉਸਾਰਿਆ ਸੰਗ ਮਰਮਰ ਦਾ ਘਰ ਬਣਾ ਨਹੀਂ ਸਕਿਆ
  • ਤੇਰੀ ਰਾਮ-ਕਹਾਣੀ ਦਾ ਏ ਇੱਕੋ ਹੱਲ