Mir Taqi Mir ਮੀਰ ਤਕੀ ਮੀਰ

ਮੀਰ ਤਕੀ ਮੀਰ (੧੭੨੩-੧੮੧੦) ਦਾ ਜਨਮ ਆਗਰੇ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਉਨ੍ਹਾਂ ਦੇ ਪਿਤਾ ਜੀ ਦੀ ਦੇਖ-ਰੇਖ ਅਤੇ ਸਾਥ ਵਿੱਚ ਗੁਜ਼ਰਿਆ । ਉਨ੍ਹਾਂ ਦੇ ਪਿਤਾ ਜੀ ਦਾ ਮੀਰ ਦੇ ਚਰਿਤਰ ਨਿਰਮਾਣ ਵਿੱਚ ਬਹੁੱਤ ਵੱਡਾ ਯੋਗਦਾਨ ਹੈ ।ਆਪਣੇ ਪਿਤਾ ਜੀ ਦੀ ਮੌਤ ਤੋਂ ਬਾਦ ਉਹ ੧੭੩੪ ਵਿੱਚ ਦਿੱਲੀ ਆ ਗਏ । ਪੜ੍ਹਾਈ ਪੂਰੀ ਕਰਨ ਤੋਂ ਬਾਦ ਉਹ ਉੱਥੇ ਹੀ ਦਰਬਾਰੀ ਕਵੀ ਬਣ ਗਏ ।ਅਹਿਮਦ ਸ਼ਾਹ ਅਬਦਾਲੀ ਦੇ ਹਮਲਿਆਂ ਦੀ ਤਬਾਹੀ ਤੋਂ ਬਾਦ ਉਹ ੧੭੮੨ ਵਿੱਚ ਲਖਨਊ ਆ ਗਏ ਅਤੇ ਅੰਤ ਤਕ ਇੱਥੇ ਹੀ ਰਹੇ । ਉਨ੍ਹਾਂ ਦੀ ਪੂਰੀ ਰਚਨਾ 'ਕੁੱਲੀਆਤ' ਵਿੱਚ ਛੇ ਦੀਵਾਨ ਸ਼ਾਮਲ ਹਨ । ਉਨ੍ਹਾਂ ਦੀ ਰਚਨਾ ਦੇ ਕੁਲ ੧੩੫੮੫ ਸ਼ੇਅਰ ਹਨ । ਮੀਰ ਦੀ ਕਵਿਤਾ ਦਰਦ ਨਾਲ ਓਤਪ੍ਰੋਤ ਹੈ ।

Poetry Mir Taqi Mir in Punjabi

ਮੀਰ ਤਕੀ ਮੀਰ ਸ਼ਾਇਰੀ/ਕਵਿਤਾ ਪੰਜਾਬੀ ਵਿਚ

 • ਉਲਟੀ ਹੋ ਗਈ ਸਬ ਤਦਬੀਰੇਂ
 • ਅਸ਼ਕ ਆਂਖੋਂ ਮੇਂ ਕਬ ਨਹੀਂ ਆਤਾ
 • ਅਬ ਜੋ ਇਕ ਹਸਰਤ-ਏ-ਜਵਾਨੀ ਹੈ
 • ਆਕੇ ਸੱਜਾਦਾ ਨਸ਼ੀਂ ਕੈਸ ਹੁਆ ਮੇਰੇ ਬਾਦ
 • ਆ ਜਾਏਂ ਹਮ ਨਜ਼ਰ ਜੋ ਕੋਈ ਦਮ ਬਹੁਤ ਹੈ ਯਾਂ
 • ਆਰਜ਼ੂਏਂ ਹਜ਼ਾਰ ਰਖਤੇ ਹੈਂ
 • ਆਂਖੋਂ ਮੇਂ ਜੀ ਮੇਰਾ ਹੈ ਇਧਰ ਯਾਰ ਦੇਖਨਾ
 • ਐ ਹੁਬੇ-ਜਾਹ ਵਾਲੋ ਜੋ ਆਜ ਤਾਜਵਰ ਹੈ
 • ਇਸ ਅਹਦ ਮੇਂ ਇਲਾਹੀ ਮੁਹੱਬਤ ਕੋ ਕਯਾ ਹੂਆ
 • ਇਸ਼ਕ ਮੇਂ ਜੀ ਕੋ ਸਬਰ-ਓ-ਤਾਬ ਕਹਾਂ
 • ਇਧਰ ਸੇ ਅਬਰ ਉਠਕਰ ਜੋ ਗਯਾ ਹੈ
 • ਇਬਤਦਾ-ਏ-ਇਸ਼ਕ ਹੈ ਰੋਤਾ ਹੈ ਕਯਾ
 • ਸੁਨਾ ਹੈ ਹਾਲ ਤੇਰੇ ਕੁਸ਼ਤਗਾਂ ਬਿਚਾਰੋਂ ਕਾ
 • ਹਮ ਆਪ ਹੀ ਕੋ ਅਪਨਾ ਮਕਸੂਦ ਜਾਨਤੇ ਹੈਂ
 • ਹਮ ਜਾਨਤੇ ਤੋ ਇਸ਼ਕ ਨ ਕਰਤੇ ਕਿਸੂ ਕੇ ਸਾਥ
 • ਹਰ ਜੀ ਹਯਾਤ ਕਾ ਹੈ ਸਬਬ ਜੋ ਹਯਾਤ ਕਾ
 • ਹੋਤੀ ਹੈ ਗਰਚੇ ਕਹਨੇ ਸੇ ਯਾਰੋ ਪਰਾਈ ਬਾਤ
 • ਹੈ ਤਹੇ-ਦਿਲ ਬੁਤੋਂ ਕਾ ਕਯਾ ਮਾਲੂਮ
 • ਕਸਦ ਗਰ ਇਮਤਿਹਾਨ ਹੈ ਪਯਾਰੇ
 • ਕਯਾ ਕਹੂੰ ਤੁਮ ਸੇ ਮੈਂ ਕਿ ਕਯਾ ਹੈ ਇਸ਼ਕ
 • ਕਯਾ ਕਹੇਂ ਹਾਲ ਕਹੀਂ ਦਿਲਜ਼ਦਾ ਜਾਕਰ ਅਪਨਾ
 • ਕਾਬੇ ਮੇਂ ਜਾਂ-ਬ-ਲਬ ਥੇ ਹਮ ਦੂਰੀ-ਏ-ਬੁਤਾਂ ਸੇ
 • ਕਾਰੇ-ਦਿਲ ਉਸ ਮਹੇ-ਤਮਾਮ ਸੇ ਹੈ
 • ਕੁਛ ਕਰੋ ਫ਼ਿਕਰ ਮੁਝ ਦੀਵਾਨੇ ਕੀ
 • ਖ਼ੁਸ਼-ਸਰਅੰਜਾਮ ਥੇ ਵੋ ਜਲਦ ਜੋ ਹੁਸ਼ਿਯਾਰ ਹੂਏ
 • ਗੁਲ ਕੋ ਮਹਬੂਬ ਮੇਂ ਕਯਾਸ ਕੀਯਾ
 • ਗੁਲ ਗਏ ਬੂਟੇ ਗਏ ਗੁਲਸ਼ਨ ਹੂਏ ਬਰਹਮ ਗਏ
 • ਗ਼ਮ ਰਹਾ ਜਬ ਤਕ ਕਿ ਦਮ ਮੇਂ ਦਮ ਰਹਾ
 • ਚਮਨ ਯਾਰ ਤੇਰਾ ਹਵਾ-ਖ਼ਵਾਹ ਹੈ
 • ਚਲਤੇ ਹੋ ਤੋ ਚਮਨ ਕੋ ਚਲੀਏ
 • ਜਬ ਨਾਮ ਤੇਰਾ ਲੀਜੀਏ ਤਬ ਚਸ਼ਮ ਭਰ ਆਵੇ
 • ਜਿਸ ਸਰ ਕੋ ਗ਼ਰੂਰ ਆਜ ਹੈ ਯਾਂ ਤਾਜਵਰੀ ਕਾ
 • ਜੀਤੇ ਜੀ ਕੂਚਾ-ਏ-ਦਿਲਦਾਰ ਸੇ ਜਾਯਾ ਨ ਗਯਾ
 • ਜ਼ਖਮ ਝੇਲੇ ਦਾਗ਼ ਭੀ ਖਾਏ ਬਹੁਤ
 • ਥਾ ਮੁਸਤੇਆਰ ਹੁਸਨ ਸੇ ਉਸਕੇ ਜੋ ਨੂਰ ਥਾ
 • ਦਿਖਾਈ ਦੀਏ ਯੂੰ ਕਿ ਬੇਖ਼ੁਦ ਕੀਯਾ
 • ਦਿਲ ਕੀ ਬਾਤ ਕਹੀ ਨਹੀਂ ਜਾਤੀ
 • ਦੇਖ ਤੋ ਦਿਲ ਕਿ ਜਾਂ ਸੇ ਉਠਤਾ ਹੈ
 • ਪੱਤਾ ਪੱਤਾ ਬੂਟਾ ਬੂਟਾ ਹਾਲ ਹਮਾਰਾ ਜਾਨੇ ਹੈ
 • ਫ਼ਕੀਰਾਨਾ ਆਏ ਸਦਾ ਕਰ ਚਲੇ
 • ਬਗ਼ੈਰ ਦਿਲ ਕੇ ਯੇ ਕੀਮਤ ਹੈ ਸਾਰੇ ਆਲਮ ਕੀ
 • ਬ-ਰੰਗ-ਏ-ਬੂ-ਏ-ਗੁਲ ਇਸ ਬਾਗ਼ ਕੇ ਹਮ ਆਸ਼ਨਾ ਹੋਤੇ
 • ਬਾਤ ਕਯਾ ਆਦਮੀ ਕੀ ਬਨ ਆਈ
 • ਬਾਰਹਾ ਗੋਰ ਦਿਲ ਝੁਕਾ ਲਾਯਾ
 • ਮਜ਼ਹਬ ਸੇ ਮੇਰੇ ਕਯਾ ਤੁਝੇ ਤੇਰਾ ਦਯਾਰ ਔਰ
 • ਮੁਝ ਸੋਜ਼ੇ-ਬਾਦੇ-ਮਰਗ ਸੇ ਆਗਾਹ ਕੌਨ ਹੈ
 • ਮੌਸਮ ਹੈ ਨਿਕਲੇ ਸ਼ਾਖ਼ੋਂ ਸੇ ਪੱਤੇ ਹਰੇ ਹਰੇ
 • ਯਾਰੋ ਮੁਝੇ ਮੁਆਫ਼ ਰਖੋ ਮੈਂ ਨਸ਼ੇ ਮੇਂ ਹੂੰ
 • ਰਹੀ ਨਗ਼ੁਫ਼ਤਾ ਮੇਰੇ ਦਿਲ ਮੇਂ ਦਾਸਤਾਂ ਮੇਰੀ
 • ਰਫ਼ਤਗਾਂ ਮੇਂ ਜਹਾਂ ਕੇ ਹਮ ਭੀ ਹੈਂ
 • ਲੁਤਫ਼ ਗਰ ਯਹ ਹੈ ਬੁਤਾਂ ਸੰਦਲੇ-ਪੇਸ਼ਾਨੀ ਕਾ