Manpreet Aulakh ਮਨਪ੍ਰੀਤ ਔਲਖ

ਮਨਪ੍ਰੀਤ ਔਲਖ (੧੯੯੮-) ਗੁਰੂਹਰਸਹਾਏ, ਜਿਲ੍ਹਾ ਫਿਰੋਜ਼ਪੁਰ ਦੇ ਰਹਿਣ ਵਾਲੇ ਹਨ । ਕਿੱਤੇ ਵੱਜੋਂ ਉਹ ਐਕਟਰ ਹਨ ਤੇ ਪੰਜਾਬੀ ਫਿਲਮਾਂ ਵਿੱਚ ਕੰਮ ਕਰਦੇ ਹਨ । ਪੰਜਾਬੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਕ ਹੈ ।

ਪੰਜਾਬੀ ਕਵਿਤਾ ਮਨਪ੍ਰੀਤ ਔਲਖ

  • ਮੈਂ ਤਾਂ ਐਨੇ ਮਾੜੇ ਹਾਲ ਦੇਖੇ ਨੇ
  • ਕਾਲੀਆਂ ਰਾਤਾਂ ਵਿੱਚ ਤੈਨੂੰ ਮੈਂ ਤੱਕਿਆ ਏ
  • ਕਰ ਮੇਰੇ ਵੱਲ ਅੱਖਾਂ, ਮੇਰਾ ਹਾਲ ਤੇ ਵੇਖ
  • ਚੰਗਾ ਏ ਜਾਂ ਮਾੜਾ
  • ਤੇਰੇ ਸ਼ੀਸ਼ੇ 'ਚ ਤਰੇੜਾਂ ਆਈਆਂ ਹੋਈਆਂ ਨੇ
  • ਜੋਰ ਲਾ ਲਿਆ ਲੱਖਾਂ ਨੇ
  • ਤੇਰੇ ਮੁੱਖ ਤੋਂ ਪਰਦਾ ਲਾਹ ਕੇ
  • ਅਸੀਂ ਤੇਰੇ ਪਿਆਰ ਨੂੰ ਵੇ ਸਾਂਭ ਸਾਂਭ ਰੱਖਿਆ
  • ਉਹ ਕਮਲਾ ਖੌਰੇ ਕੀ ਕਰਦਾ ਰਹਿੰਦਾ ਏ
  • ਮੈਂ ਲੱਭ ਕੇ ਲੱਕੜ ਲਿਆਉਂਦਾ ਵਾਂ
  • ਮੈਂ ਤੇ ਦੁਨੀਆਂ ਜਿੱਤ ਲੈਂਦਾ