Mangat Rai Bhardwaj ਮੰਗਤ ਰਾਏ ਭਾਰਦ੍ਵਾਜ

ਡਾ. ਮੰਗਤ ਰਾਏ ਭਾਰਦਵਾਜ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਅੰਗਰੇਜ਼ੀ ਵਿੱਚ ਐਮ.ਏ. ਅਤੇ ਯੂਨੀਵਰਸਿਟੀ ਆਫ਼ ਮੈਨਚੈਸਟਰ (ਯੂ.ਕੇ.) ਤੋਂ ਭਾਸ਼ਾ ਵਿਗਿਆਨ ਵਿੱਚ ਐਮ.ਏ. ਅਤੇ ਪੀ.ਐੱਚ.ਡੀ. ਕੀਤੀ। ਇਹ ਕਈ ਕਿਤਾਬਾਂ ਅਤੇ ਲੇਖਾਂ ਦੇ ਲੇਖਕ ਹਨ, ਜਿਨ੍ਹਾਂ ਵਿੱਚ ਬੀਬੀਸੀ ਹਿੰਦੀ ਉਰਦੂ ਬੋਲ ਚਾਲ (ਗੋਰਡਨ ਵੇਲਜ਼ ਨਾਲ), ਬੋਲਚਾਲ ਵਾਲੀ ਪੰਜਾਬੀ, ਬੋਲਚਾਲ ਵਾਲੀ ਪੰਜਾਬੀ 2, ਪੰਜਾਬੀ : ਇੱਕ ਵਿਆਪਕ ਵਿਆਕਰਨ, 'ਆਉਣ ਵਾਲ਼ੀਆਂ ਪੰਜਾਬੀ ਪੀੜ੍ਹੀਆਂ ਲਈ ਅੰਤਰਰਾਸ਼ਟਰੀ ਮੰਚ 'ਤੇ ਪੰਜਾਬੀ ਭਾਸ਼ਾ ਅਤੇ ਲਿਪੀ ਬੋਲੀ ਅਤੇ ਲਿਪੀ' ਅਤੇ ਹੋਰ ਕਈ ਪੇਪਰ ਅਤੇ ਲੇਖ ਸ਼ਾਮਲ ਹਨ। ਉਨ੍ਹਾਂ ਨੇ ਆਪਣਾ ਜੀਵਨ ਪੰਜਾਬੀ ਭਾਸ਼ਾ ਅਤੇ ਲਿਪੀਆਂ ਦੇ ਵਿਸ਼ਲੇਸ਼ਣ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇੱਕ ਭਾਸ਼ਾ ਅਤੇ ਲਿਪੀ ਇੱਕ ਭਾਸ਼ਾਈ ਭਾਈਚਾਰੇ ਲਈ ਸਾਂਝੀਆਂ ਹਨ ਅਤੇ ਉਨ੍ਹਾਂ ਨੂੰ ਧਾਰਮਿਕ ਅਤੇ ਸੰਪਰਦਾਇਕ ਵਿਚਾਰਾਂ ਤੋਂ ਵੱਖਰਾ ਰੱਖਿਆ ਜਾਣਾ ਚਾਹੀਦਾ ਹੈ।

Mangat Rai Bhardwaj is a native speaker of Panjabi. He got his M.A. In English from Panjab University, Chandigarh, and M.A. and Ph.D. in Linguistics from University of Manchester (UK). He is the author of several books and articles, including the BBC Hindi Urdu Bol Chaal (with Gordon Wells), Colloquial Pan jabi, Colloquial Panjabi 2, Panjabi: A Comprehensive Gram mar, 'Panjabi Language and Script for the Coming Panjabi Generations on the International Stage', and a number of pa pers and articles. He devoted his life to an analysis of Panja bi language and scripts. His belief is that a language and script are common to a linguistic community and must be kept separate from religious and sectarian considerations.