Mandeep Gill Dharak ਮਨਦੀਪ ਗਿੱਲ ਧੜਾਕ

ਮਨਦੀਪ ਗਿੱਲ ਧੜਾਕ, ਪਿੰਡ ਧੜਾਕ ਕਲਾਂ, ਜਿਲ੍ਹਾ ਸਹਿਬਜਾਦਾ ਅਜੀਤ ਸਿੰਘ ਨਗਰ ਦੇ ਰਹਿਣ ਵਾਲੇ ਹਨ । ਇਨ੍ਹਾਂ ਦੀਆਂ ਰਚਨਾਵਾਂ ਸਮਾਜਿਕ ਅਤੇ ਜ਼ਿੰਦਗੀ ਦੇ ਨਾਲ ਸੰਬੰਧਿਤ ਹੋਣ ਕਾਰਨ ਦੋਸਤਾਂ ਨੇ ਬਹੁਤ ਪਸੰਦ ਕੀਤੀਆਂ, ਇਸ ਤੋਂ ਬਾਅਦ ਦੋਸਤਾਂ ਦੇ ਕਹਿਣ ਤੇ ਅਖਬਾਰਾਂ ਨੂੰ ਰਚਨਾਵਾਂ ਭੇਜਣੀਆਂ ਸ਼ੁਰੂ ਕੀਤੀਆਂ ਤਾਂ ਇੱਕ ਅੱਧ ਅਖ਼ਬਾਰ ਨੂੰ ਛੱਡ ਕੇ ਬਾਕੀ ਸਾਰੇ ਆਨ-ਲਾਈਨ ਅਤੇ ਛੱਪਦੇ ਅਖਬਾਰਾਂ ਅਤੇ ਮੈਗਜੀਨਾਂ ਵਿੱਚ ਰਚਨਾਵਾਂ ਨੂੰ ਮਾਣ ਮਿਲਣ ਲੱਗਾ I ਇਸਤੋਂ ਇਲਾਵਾਂ ਸਾਂਝੇ ਕਾਵਿ-ਸ੍ਰੰਗਹਿ 'ਕਲਮਾਂ ਦਾ ਸਫ਼ਰ', 'ਕਾਵਿ- ਸੁਨੇਹੇ', 'ਕਾਰਵਾਂ', 'ਬੋਲ ਪੰਜਾਬ ਦੇ' ਅਤੇ 'ਸਾਂਝੀਆਂ ਸੁਰਾਂ' ਵਿੱਚ ਵੀ ਰਚਨਾਵਾਂ ਛੱਪੀਆਂ ਹਨ I

Punjabi Poetry : Mandeep Gill Dharak

ਪੰਜਾਬੀ ਕਵਿਤਾਵਾਂ : ਮਨਦੀਪ ਗਿੱਲ ਧੜਾਕ