Majaz Lakhnavi ਮਜਾਜ਼ ਲਖਨਵੀ

ਅਸਰਾਰ-ਉਲ-ਹੱਕ ਮਜਾਜ਼ (੧੯੧੧-੫ ਦਿਸੰਬਰ ੧੯੫੫) ਉਰਦੂ ਦੇ ਭਾਰਤੀ ਕਵੀ ਸਨ । ਉਹ ਆਪਣੀ ਰੁਮਾਂਸਵਾਦੀ ਅਤੇ ਕ੍ਰਾਂਤੀਕਾਰੀ ਕਵਿਤਾ ਲਈ ਪ੍ਰਸਿੱਧ ਹਨ । ਉਨ੍ਹਾਂ ਨੇ ਗ਼ਜ਼ਲਾਂ ਅਤੇ ਨਜ਼ਮਾਂ ਲਿਖੀਆਂ । ਮਜਾਜ਼ ਦਾ ਜਨਮ ਉੱਤਰਪ੍ਰਦੇਸ਼ ਦੇ ਬਾਰਾ ਬੰਕੀ ਜਿਲ੍ਹੇ ਦੇ ਪਿੰਡ ਰਦੌਲੀ ਵਿੱਚ ਹੋਇਆ । ਉਨ੍ਹਾਂ ਨੇ ਮੁਢਲੀ ਵਿਦਿਆ ਲਖਨਊ ਅਤੇ ਆਗਰੇ ਤੋਂ ਲਈ । ਉਨ੍ਹਾਂ ਨੇ ਬੀ.ਏ. ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਪਾਸ ਕੀਤੀ । ਉਹ ਫ਼ਾਨੀ ਬਦਾਯੂਨੀ ਨੂੰ ਆਪਣਾ ਉਸਤਾਦ ਮੰਨਦੇ ਸਨ । ਉਨ੍ਹਾਂ ਦਾ ਨਾਂ 'ਤਰੱਕੀ ਪਸੰਦ ਤਹਿਰੀਕ' ਦੇ ਉੱਘੇ ਕਵੀਆਂ ਵਿੱਚ ਆਉਂਦਾ ਹੈ । ਫ਼ੈਜ਼ ਨੇ ਉਨ੍ਹਾਂ ਨੂੰ 'ਕ੍ਰਾਂਤੀ ਦਾ ਗਾਇਕ' ਕਿਹਾ । ਉਨ੍ਹਾਂ ਦੀਆਂ ਪ੍ਰਮੁੱਖ ਰਚਨਾਵਾਂ ਸ਼ਬ-ਏ-ਤਾਬ, ਆਹੰਗ, ਨਜ਼ਰ-ਏ-ਦਿਲ, ਖ਼ਵਾਬ-ਏ-ਸਹਰ, ਵਤਨ ਆਸ਼ੋਬ ਅਤੇ ਸਾਜ਼-ਏ-ਨੌ ਹਨ ।

Urdu Poetry in Punjabi : Majaz Lakhnavi

ਮਜਾਜ਼ ਲਖਨਵੀ ਸ਼ਾਇਰੀ ਪੰਜਾਬੀ ਵਿਚ

  • ਉਸਨੇ ਜਬ ਕਹਾ ਮੁਝਸੇ ਗੀਤ ਏਕ ਸੁਨਾ ਦੋ ਨ
  • ਅਪਨੇ ਦਿਲ ਕੋ ਦੋਨੋਂ ਆਲਮ ਸੇ ਉਠਾ ਸਕਤਾ ਹੂੰ ਮੈਂ
  • ਆਵਾਰਾ-ਐ ਗ਼ਮ-ਏ-ਦਿਲ ਕਯਾ ਕਰੂੰ
  • ਇਜ਼ਨ-ਏ-ਖ਼ਿਰਾਮ ਲੇਤੇ ਹੁਯੇ ਆਸਮਾਂ ਸੇ ਹਮ
  • ਸਰਮਾਏਦਾਰੀ
  • ਸਾਰਾ ਆਲਮ ਗੋਸ਼ ਬਰ ਆਵਾਜ਼ ਹੈ
  • ਸੀਨੇ ਮੇਂ ਉਨਕੇ ਜਲਵੇ ਛੁਪਾਯੇ ਹੁਯੇ ਤੋ ਹੈਂ
  • ਹੁਸਨ ਕੋ ਬੇ-ਹਿਜਾਬ ਹੋਨਾ ਥਾ
  • ਹੁਸਨ ਫਿਰ ਫ਼ਿਤਨਾਗਰ ਹੈ ਕਯਾ ਕਹੀਏ
  • ਕਮਾਲ-ਏ-ਇਸ਼ਕ ਹੈ ਦੀਵਾਨਾ ਹੋ ਗਯਾ ਹੂੰ ਮੈਂ
  • ਕੁਛ ਤੁਝਕੋ ਹੈ ਖ਼ਬਰ ਹਮ ਕਯਾ ਕਯਾ
  • ਖ਼ੁਦ ਦਿਲ ਮੇਂ ਰਹ ਕੇ ਆਂਖ ਸੇ ਪਰਦਾ ਕਰੇ ਕੋਈ
  • ਜਿਗਰ ਔਰ ਦਿਲ ਕੋ ਬਚਾਨਾ ਭੀ ਹੈ
  • ਜੁਨੂਨ-ਏ-ਸ਼ੌਕ ਅਬ ਭੀ ਕਮ ਨਹੀਂ ਹੈ
  • ਤਅਰਰੁਫ਼-ਖ਼ੂਬ ਪਹਚਾਨ ਲੋ ਅਸਰਾਰ ਹੂੰ ਮੈਂ
  • ਤਸਕੀਨ-ਏ-ਦਿਲ-ਏ-ਮਹਜ਼ੂੰ ਨ ਹੁਈ
  • ਦਿਲ-ਏ-ਖ਼ੂੰਗਸ਼ਤਾ-ਏ-ਜਫ਼ਾ ਪੇ ਕਹੀਂ
  • ਨਜ਼ਰੇ-ਅਲੀਗੜ੍ਹ
  • ਨਨ੍ਹੀ ਪੁਜਾਰਨ
  • ਨਿਗਾਹ-ਏ-ਲੁਤਫ਼ ਮਤ ਉਠਾ ਖੂਗਰ-ਏ-ਆਲਾਮ ਰਹਨੇ ਦੇ
  • ਨੌਜਵਾਨ ਖਾਤੂਨ ਸੇ
  • ਬੋਲ ਅਰੀ, ਓ ਧਰਤੀ ਬੋਲ
  • ਰਹ-ਏ-ਸ਼ੌਕ ਸੇ ਅਬ ਹਟਾ ਚਾਹਤਾ ਹੂੰ
  • ਰਾਤ ਔਰ ਰੇਲ
  • ਵੋ ਨੌ-ਖੇਜ਼ ਨੂਰਾ, ਵੋ ਏਕ ਬਿੰਤ-ਏ-ਮਰੀਯਮ