Mahanbir Sandhu ਮਹਾਂਬੀਰ ਸੰਧੂ

ਮਹਾਂਬੀਰ ਸੰਧੂ (੧੩ ਅਕਤੂਬਰ ੨੦੦੫-) ਦਾ ਜਨਮ ਪਿਤਾ ਸ. ਵਰਿਆਮ ਸਿੰਘ ਅਤੇ ਮਾਤਾ ਲਖਵਿੰਦਰ ਕੌਰ ਦੇ ਘਰ ਪਿੰਡ ਵਾੜਾ ਸ਼ੇਰ ਸਿੰਘ ਜਿਲ੍ਹਾ ਤਰਨਤਾਰਨ ਵਿੱਚ ਹੋਇਆ । ਉਹ ਅਜੇ ਸਕੂਲੀ ਵਿਦਿਆ ਪ੍ਰਾਪਤ ਕਰ ਰਹੇ ਹਨ । ਉਨ੍ਹਾਂ ਨੂੰ ਕਵਿਤਾਵਾਂ ਲਿਖਣ ਅਤੇ ਪੜ੍ਹਨ ਦਾ ਬਹੁਤ ਸ਼ੌਕ ਹੈ ।

ਪੰਜਾਬੀ ਕਵਿਤਾ ਮਹਾਂਬੀਰ ਸੰਧੂ

  • ਮੈਂ ਕਿਹਾ ਭੇਦ ਭਾਵ ਨਾ ਕਰਿਆ ਕਰ
  • ਤੂੰ ਵੇਖਿਆ ਆਪਣਾ ਫਾਇਦਾ
  • ਮੇਰਾ ਹਾਲ ਬੁਰਾ ਤੇ ਯਾਰਾਂ ਦਾ ਹਾਸਾ
  • ਨਾਗਣ ਕਦੇ ਦੁੱਧ ਨਾ ਦਿੰਦੀ
  • ਮੈਂ ਸਿੱਖ ਵੀ ਆਂ ਇਸਾਈ ਵੀ ਆਂ
  • ਤੂੰ ਵੀ ਨਾ ਹੁਣ ਜੁਲਫ਼ ਸੰਵਾਰੇ
  • ਅੱਜ ਸੁੱਤੇ ਦਰਦਾਂ ਨੂੰ ਜਗਾਇਆ ਮੈਂ
  • ਮੇਰੇ ਦਿਲ ਵਿੱਚ
  • ਔੜਾਂ ਦੀ ਮਾਰ ਝੱਲ ਰਹੇ
  • ਦੁਨੀਆਂ ਫਿਰੇ ਵਿੱਚ ਹਨੇਰ ਦੇ
  • ਸਾਡੇ ਵੇਹੜੇ ਉਗੀਆਂ ਬੇਰੀਆਂ
  • ਮਹਾਂਬੀਰ ਦੀ ਕਲਮ ਕਿਸੇ ਕੰਮ ਦੀ ਨਹੀ
  • ਯਾਰ ਮੇਰੇ ਜਨਾਬਾਂ ਵਰਗੇ
  • ਚਿਰਾਂ ਤੋਂ ਮੁਰਝਾਇਆ ਸੀ
  • ਮੇਰਾ ਮਰਨ ਵੀ ਤੂੰ
  • ਤੂੰ ਰਹਿਣ ਦੇ!
  • ਧਰਤੀ ਤੇ ਰਹਿੰਦੀ
  • ਖੁਸੀਆਂ ਨੂੰ ਖ਼ੋਹ ਕੇ
  • ਕੋਈ ਮਸ਼ੂਕ ਦੱਸਦਾ
  • ਮੈਨੂੰ ਤਾਂ ਖੁਦ ਵਿੱਚ ਵੀ
  • ਫੁਟਕਲ ਸ਼ਿਅਰ