Krishan Betab
ਕ੍ਰਿਸ਼ਨ ਬੇਤਾਬ

ਕ੍ਰਿਸ਼ਨ ਬੇਤਾਬ (੧ ਅਗਸਤ ੧੯੩੩-) ਦਾ ਜਨਮ ਆਪਣੇ ਨਾਨਕੇ ਮਸੂਰੀ (ਉਤਰਾਖੰਡ) ਵਿੱਚ ਪਿਤਾ ਸੇਠ ਹਰਪ੍ਰਸਾਦ ਸ਼ਿਵਹਰੇ ਅਤੇ ਮਾਤਾ ਸ਼੍ਰੀ ਮਤੀ ਕ੍ਰਿਪਾ ਦੇਵੀ ਦੇ ਘਰ ਹੋਇਆ । ਆਪ ਨੇ ੧੯੮੦ ਤੋਂ ੧੯੮੯ ਤੱਕ ਬੱਚਿਆਂ ਲਈ 'ਬਾਲ ਵਿਦਿਅਕ ਜੋਤ' ਮੈਗਜ਼ੀਨ ਦੀ ਸੰਪਾਦਨਾ ਵੀ ਕੀਤੀ । ਆਪ ਨੂੰ ਵਿਦਿਅਕ ਖੇਤਰ ਵਿੱਚ ਰਾਜ ਪੱਧਰੀ ਅਤੇ ਰਾਸ਼ਟਰੀ ਪੁਰਸਕਾਰ ਨਾਲ ਵੀ ਸਨਮਾਨਿਆ ਗਿਆ ਹੈ । ਆਪ ਉਰਦੂ ਅਤੇ ਪੰਜਾਬੀ ਜਗਤ ਵਿੱਚ ਇੱਕ ਕਹਾਣੀਕਾਰ ਵਜੋਂ ਵੱਧ ਜਾਣੇ ਜਾਂਦੇ ਹਨ । ਆਪ ਦੀਆਂ ਉਰਦੂ ਰਚਨਾਵਾਂ ਲਮਹੋਂ ਕੀ ਦਾਸਤਾਂ, ਦਰਦ ਕੀ ਫ਼ਸਲ ਅਤੇ ਸ਼ੋਲੋਂ ਪੇ ਬਰਫ਼ਬਾਰੀ ਹਨ । ਪੰਜਾਬੀ ਰਚਨਾਵਾਂ ਸੂਰਜ ਸਲਾਮ ਕਰਦਾ ਹੈ, ਕੇਸਰ ਦੀ ਖ਼ੁਸ਼ਬੂ, ਨਾਇਕ ਬਣ ਗਿਆ ਖਲਨਾਇਕ, ਲਹੂ ਦਾ ਦਰਿਆ, ਪੱਤੀ ਪੱਤੀ (ਮਿੰਨੀ ਕਹਾਣੀਆਂ), ਬੰਦ ਮੁੱਠੀ ਦੀ ਚੀਖ਼, ਸੂਰਜ ਦਾ ਸਫ਼ਰ (ਆਤਮਕਥਾ) ਅਤੇ ਇਤਿਹਾਸ ਰਿਆਸਤ-ਏ-ਜੀਂਦ ਹਨ ।

  • ਬਾਲ ਕਵਿਤਾਵਾਂ (ਪੰਜਾਬੀ)
  • ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ
  • ਪੰਜਾਬੀ ਕਹਾਣੀਆਂ
  • Krishan Betab Urdu Poetry in Punjabi

    ਕ੍ਰਿਸ਼ਨ ਬੇਤਾਬ ਉਰਦੂ ਸ਼ਾਇਰੀ ਪੰਜਾਬੀ ਵਿਚ

  • ਉਨਕਾ ਜਿਸਮ ਜੈਸੇ ਕੋਈ ਕਾਂਚ ਕਾ ਬੁਤ ਹੋ
  • ਅੰਦਾਜ਼ ਤੇਰਾ ਔਰ ਭੀ ਬੀਮਾਰ ਨ ਕਰ ਦੇ
  • ਆਜ ਕੇ ਇਨਸਾਨ
  • ਆਜ ਭੀ
  • ਇਸ਼ਕ ਕੇ ਕੂਚੇ ਮੇਂ ਯੂੰ ਸੂਰਤ ਕਭੀ ਐਸੀ ਨ ਥੀ
  • ਸਫ਼ਦਰ ਹਾਸ਼ਮੀ ਕੇ ਕਤਲ ਪਰ
  • ਹੀਰੋਸ਼ੀਮਾ ਕੀ ਤਬਾਹੀ ਪਰ
  • ਕਤਾਤ
  • ਕਨਾਟ ਪੈਲੇਸ
  • ਕੁਛ ਅਪਨਾ ਸ਼ੌਕ ਹੈ ਜਿਸੇ ਜਤਾ ਰਹੇ ਹੈਂ ਹਮ
  • ਕੌਮ ਈਂਟੋਂ ਸੇ ਤਾਮੀਰ ਨਹੀਂ ਹੋਤੀ
  • ਗਿਰੇ ਹੈਂ ਜਬ ਭੀ ਅਸ਼ਕ ਉਨਕੀ ਆਂਖੋਂ ਸੇ ਕਭੀ
  • ਚਾਂਦ ਸੇ ਬਾਦਲ ਹਟਾਯਾ ਕੀਜੀਯੇ
  • ਜਨੂੰ ਕਾ ਸਿਲਸਿਲਾ ਕੁਛ ਐਸੇ
  • ਜਲਾ ਜਾ ਰਹਾ ਹੂੰ ਮੈਂ ਸੋਜ਼-ਏ-ਤਪਾਂ ਸੇ
  • ਤਿਸ਼ਨਗੀ
  • ਤੇਰੀ ਨਜ਼ਰ
  • ਦੀਪ ਨਯਨ ਕੇ ਜਲ ਉਠਤੇ ਹੈਂ
  • ਨਾਰੀ ਕੇ ਪ੍ਰਤੀ
  • ਪਯਾਸੀ ਰੂਹ
  • ਪੈਗ਼ਾਮ-ਏ-ਅਮਨ
  • ਮੁਸਲਸਲ ਖ਼ਿਜ਼ਾਂ ਯੂੰ ਛਾ ਗਈ ਹੈ ਜ਼ਿੰਦਗਾਨੀ ਪਰ
  • ਮੁਸੱਵਰ ਕੇ ਨਾਮ
  • ਰੁਬਾਈਯਾਤ
  • ਲਾਜ਼ਿਮ ਹੈ ਕਿ ਹਰ ਬਾਤ ਮੇਂ
  • Poetry for Children Krishan Betab

    ਬਾਲ ਕਵਿਤਾਵਾਂ ਕ੍ਰਿਸ਼ਨ ਬੇਤਾਬ

  • ਨਾਨਕ ਤੇਰੀ ਜੈ ਜੈ ਕਾਰ
  • ਜੰਗਲ ਦੀ ਪੁਕਾਰ
  • ਤਿਤਲੀ ਦਾ ਗੀਤ
  • ਏਕਤਾ ਦਾ ਗੀਤ
  • ਦੇਸ਼ ਪਿਆਰ ਦਾ ਗੀਤ