ਕਿਰਤਪ੍ਰੀਤ ਸਿੰਘ ਕਵਿਰਾਜ (੨੧ ਸਤੰਬਰ ੧੯੯੮-) ਦਾ ਜਨਮ ਸ. ਗੁਰਮੀਤ ਸਿੰਘ ਅਤੇ ਮਾਤਾ ਅਮਰਜੀਤ ਕੌਰ
ਦੇ ਘਰ ਸ਼ਹਿਰ ਲੁਧਿਆਣਾ ਵਿਖੇ ਹੋਇਆ। ਹੁਣ ਉਹ ਬਰੈਮਟਨ, ਕਨੇਡਾ ਵਿਖੇ ਰਹਿ ਰਹੇ ਹਨ। ਉਨ੍ਹਾਂ ਦੀ ਵਿਦਿਅਕ ਯੋਗਤਾ
BCOM Honours ਅਤੇ Post Graduation In SCM ਵਿੱਚ ਹੈ। ਉਨ੍ਹਾਂ ਦੇ ਦਿਲ ਵਿੱਚ ਕਵਿਤਾ ਲਿਖਣ ਦੀ ਤਾਂਘ
ਹਮੇਸ਼ਾ ਰਹਿੰਦੀ ਹੈ ।