ਕਰਤਾਰ ਸਿੰਘ ਸ਼ਮਸ਼ੇਰ (? - ੧੪ ਅਗਸਤ ੧੯੮੩) ਪੰਜਾਬੀ ਕਵੀ ਅਤੇ ਲੇਖਕ ਸਨ। ਉਨ੍ਹਾਂ ਨੇ ਪੰਜਾਬੀ ਲੋਕ ਸਾਹਿਤ ਦੀ ਸੰਭਾਲ ਲਈ ਵੀ ਕੰਮ ਕੀਤਾ।
ਉਨ੍ਹਾਂ ਦੀ ਯਾਦ ਵਿੱਚ ਕਰਤਾਰ ਸਿੰਘ ਸ਼ਮਸ਼ੇਰ ਯਾਦਗਾਰੀ ਪੁਰਸਕਾਰ ਦੀ ਵੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਜੀਵਨ ਤਰੰਗਾਂ (ਕਾਵਿ ਪੁਸਤਕ),
ਜਿਊਂਦੀ ਦੁਨੀਆਂ (ਕਾਵਿ ਪੁਸਤਕ), ਅਮਰ ਵੇਲ (ਕਾਵਿ ਪੁਸਤਕ) ਅਤੇ ਨੀਲੀ ਤੇ ਰਾਵੀ ਸ਼ਾਮਿਲ ਹਨ ।