Karanbir Singh Amber ਕਰਨਬੀਰ ਸਿੰਘ ਅੰਬਰ

ਕਰਨਬੀਰ ਸਿੰਘ ਅੰਬਰ ਪੰਜਾਬੀ ਕਵੀ ਹਨ, ਇਹਨਾਂ ਦਾ ਜਨਮ ਅੰਮ੍ਰਿਤਸਰ ਵਿੱਚ ੬ ਸਤੰਬਰ ੧੯੯੫ ਨੂੰ ਹੋਇਆ ਸੀ, ਇਹਨਾਂ ਦੇ ਪਿਤਾ ਜੀ ਦਾ ਨਾਂ ਸ੍ਰ. ਤਰਲੋਚਨ ਸਿੰਘ ਹੈ ਅਤੇ ਮਾਤਾ ਜੀ ਦਾ ਨਾਂ ਗੁਰਮੀਤ ਕੌਰ ਹੈ। ਬਚਪਨ ਤੋਂ ਹੀ ਇਹਨਾਂ ਨੂੰ ਕਵਿਤਾਵਾਂ ਅਤੇ ਗ਼ਜ਼ਲਾਂ ਪੜ੍ਹਨ ਤੇ ਲਿਖਣ ਦਾ ਸ਼ੌਕ ਹੈ, ਇਹਨਾਂ ਦੀਆਂ ਲਿਖਤਾਂ ਕੁੱਝ ਕਾਵਿ-ਸੰਗ੍ਰਹਿ ਵਿੱਚ ਛਪ ਚੁਕੀਆਂ ਹਨ ਜਿਨ੍ਹਾਂ ਦਾ ਨਾਂ, ਸੱਤ ਰੰਗੀਆਂ ਕਵਿਤਾਵਾਂ,ਸਰਮਾਏ ਜਿੰਦਗੀ ਦੇ ਭਾਗ ੨ ਅਤੇ ਕਲਮਾਂ ਦੇ ਮੁਸਾਫ਼ਿਰ ਹੈ,ਇਹ ਯੂ ਕੇ ਦੇ ਰੇਡਿਓ 101 ਉੱਤੇ ਵੀ ਹਾਜ਼ਰੀ ਲਗਵਾ ਚੁੱਕੇ ਹਨ ਅਤੇ ਕਵੀ ਦਰਬਾਰਾਂ ਵਿੱਚ ਹਿੱਸਾ ਲੈਂਦੇ ਰਹਿੰਦੇ ਹਨ। -ਸਿਮਬਰਨ ਕੌਰ ਸਾਬਰੀ।

ਕਰਨਬੀਰ ਸਿੰਘ ਅੰਬਰ ਪੰਜਾਬੀ ਗ਼ਜ਼ਲਾਂ ਤੇ ਕਵਿਤਾਵਾਂ

  • ਸਾਹਵਾਂ ਦਾ ਕੋਈ ਭਾਰ ਨਹੀਂ ਹੁੰਦਾ
  • ਮਾੜਿਆਂ ਦਾ ਹੱਕ ਖੋਹ ਕੇ
  • ਕੋਈ ਗੱਲ ਸੁਣਾ ਝਨਾਬ ਦੀ
  • ਤੇਰੀਆਂ ਦਿੱਤੀਆਂ ਪੀੜਾਂ ਹੱਸ ਕੇ
  • ਬੰਦੇ ਟੁੱਟਦੇ ਵੇਖੇ ਤੇ ਮੈਂ ਤਾਰੇ ਵੀ
  • ਪਿੱਪਲ ਪੱਥਰ ਜੰਡ ਤੇ ਗਾਵਾਂ
  • ਡਿੱਗਦੀ ਢਹਿੰਦੀ ਕਿਸਮਤ ਮੇਰੀ
  • ਮਾਂ ਦੇ ਦਿਲ ਤੇ ਚੀਰ ਨਾ ਮਾਰੇ
  • ਸਾਰੀਆਂ ਹੱਦਾਂ ਲੰਘ ਬਦਲੇ ਨੇ
  • ਮੈਂ ਗਲ ਵਾਲਾ ਹਾਰ ਬਣਾਈ ਬੈਠਾ ਸਾਂ
  • ਇੱਕ ਇੱਕ ਕਰਕੇ ਸਾਰੇ ਦੱਸਾਂ?
  • ਗਲ ਨੂੰ ਆ ਕੇ ਗੈਰ ਪਿਆ ਏ
  • ਸੰਘਣੇ ਰੁੱਖ ਦੀ ਛਾਂ ਤੇ ਮੈਂ
  • ਗਰੀਬ ਕਿਸੇ ਦੀ ਹਾਅ ਨਹੀਂ ਚਾਹੀਦੀ
  • ਕਿਸਮਤ ਅੱਗੇ ਹਰ ਕੇ ਰੋਇਆਂ
  • ਦੁਨੀਆਂ ਨਾਲੋਂ ਵੱਖ ਤੇ ਕੱਲਾ ਕੀਤਾ ਏ
  • ਜੇ ਉਹਨੇ ਸੁਣ ਲਈ ਤੇ ਪੂਰੀ ਦੱਸਾਂਗਾ
  • ਜਦ ਉਹ ਹੈ ਤੋਂ ਸੀ ਲਗਦਾ ਏ
  • ਦਿਲ ਚੋਂ ਤੈਨੂੰ ਕੱਢ ਨਹੀਂ ਹੋਣਾ
  • ਹੱਕਾਂ ਖਾਤਰ ਡੁੱਲਣ ਵਾਲੇ
  • ਮੇਰੀ ਝੋਲੀ ਫਿੱਕੇ ਨੇ
  • ਖੁਦ ਦੀ ਕਰਦੇ ਭਾਲ ਨਹੀਂ ਸੌਂਦੇ
  • ਦਿਲ ਦੇ ਉੱਤੇ ਆ ਲੱਗੀ ਏ
  • ਗਲਤ ਹੁੰਦਾ ਜੋ ਸਿਆਸੀ ਦਰਬਾਰਾਂ ਦੇ ਅੰਦਰ
  • ਮੁੱਦਤ ਮਗਰੋਂ ਖੈਰ ਦੇ ਨਾਲ