Jot Chaunda ਜੋਤ ਚੌਂਦਾ
ਜੋਤ ਚੌਂਦਾ (12 ਅਗਸਤ 1999-) ਦਾ ਅਸਲੀ ਨਾਂ ਨਵਜੋਤ ਸਿੰਘ ਹੈ । ਉਨ੍ਹਾਂ ਦਾ ਜਨਮ ਆਪਣੇ ਨਾਨਕੇ ਪਿੰਡ ਮੰਦੇਵੀ
(ਜਿਲ੍ਹਾ ਸੰਗਰੂਰ) ਵਿੱਚ ਹੋਇਆ । ਉਹ ਪਿੰਡ ਚੌਂਦਾ ਜਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਹਨ । ਉਨ੍ਹਾਂ ਦੇ ਪਿਤਾ ਸ. ਗੁਰਦੀਪ
ਸਿੰਘ ਅਤੇ ਮਾਤਾ ਸ੍ਰੀਮਤੀ ਤੇਜਪਾਲ ਕੌਰ ਹਨ । ਉਨ੍ਹਾਂ ਦੀ ਸਿੱਖਿਆ +੨ (ਨਾੱਨ - ਮੈਡੀਕਲ) ਹੈ । ਉਹ ਕਹਿੰਦੇ ਹਨ,
'ਸ਼ਬਦ ਮੇਰੀ ਰੂਹ ਹਨ, ਤੇ ਸੰਗੀਤ ਮੇਰੀ ਰੂਹ ਦੀ ਖੁਰਾਕ ਅਤੇ ਹਿਸਾਬ ਮੇਰਾ ਸ਼ੌਕ ਹੈ, ਪਿਆਰ ਮੇਰੀ ਰੂਹਾਨੀਅਤ ਅਤੇ ਦਿਲ ਕੁਦਰਤਾਂ ਹਨ।'