Jagtar Singh Hissowal ਜਗਤਾਰ ਸਿੰਘ ਹਿੱਸੋਵਾਲ

ਜਗਤਾਰ ਸਿੰਘ ਹਿੱਸੋਵਾਲ, ਜਨਮ ਮਿਤੀ 7/4/1973
ਮਾਤਾ : ਸਵ. ਸ਼੍ਰੀਮਤੀ ਨਸੀਬ ਕੌਰ, ਪਿਤਾ : ਸਵ. ਸ. ਦਲਬਾਰਾ ਸਿੰਘ
ਕਿੱਤਾ - ਪੰਜਾਬ ਪੁਲਿਸ
ਕਿਤਾਬਾਂ - ਬੋਧ ਗਯਾ ਤੋਂ ਗਿਆਨ ਦੀ ਧਾਰਾ (ਵਾਰਤਕ),
ਨਾਬਰੀ ਦਾ ਗੀਤ ( ਕਾਵਿ ਸੰਗ੍ਰਹਿ)।
ਰਹਾਇਸ਼ - 132,ਸਿੰਗਲਾ ਇਨਕਲੇਵ ਰਾਏਕੋਟ ਰੋਡ ,
ਮੁੱਲਾਂਪੁਰ, ਜ਼ਿਲ੍ਹਾ ਲੁਧਿਆਣਾ -141101
ਮੋਬਾਈਲ : 9878330324