Jagir Sadhar ਜਗੀਰ ਸੱਧਰ

ਜਗੀਰ ਸੱਧਰ ਪੰਜਾਬੀ ਦੇ ਨਾਮਵਰ ਲੇਖਕਾਂ ਵਿਚੋਂ ਹਨ। ਉਹ ਵਧੀਆ ਕਵੀ ਅਤੇ ਲੇਖਕ ਹਨ । ਹੁਣ ਤੱਕ ਉਹਨਾਂ ਦੀਆਂ ਅੱਠ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਜਿਹਨਾਂ ਵਿੱਚ ਗੀਤ, ਗ਼ਜ਼ਲਾਂ, ਕਵਿਤਾਵਾਂ ਅਤੇ ਕਹਾਣੀਆਂ ਆਦਿ ਦੀਆਂ ਪੁਸਤਕਾਂ ਸ਼ਾਮਿਲ ਹਨ। ਜਗੀਰ ਸੱਧਰ ਜੀ ਦਾ ਜਨਮ 20 ਅਗਸਤ 1949, ਨੂੰ ਜ਼ਿਲਾ ਕਰਨਾਲ ਦੇ ਪਿੰਡ ਸ਼ਾਦੀਪੁਰ ਵਿਖੇ ਹੋਇਆ ਪਰ ਉਹਨਾਂ ਦਾ ਸਾਰਾ ਜੀਵਨ ਬਾਬਾ ਸ਼ੇਖ ਫਰੀਦ ਜੀ ਦੀ ਪਾਵਨ ਛੋਹ ਧਰਤੀ ਫਰੀਦਕੋਟ ਵਿਖੇ ਬੀਤਿਆ, ਤੇ ਮੌਜੂਦਾ ਵਕਤ ਵੀ ਉਹ ਫਰੀਦਕੋਟ ਵਿਖੇ ਰਹਿ ਰਹੇ ਨੇ ।
ਧਰਤੀ ਤਾਂਬਾ ਹੋ ਗਈ, ਕਲਪ ਬ੍ਰਿੱਛ, ਗੰਗੋਤਰੀ ਤੋਂ ਸਾਗ਼ਰ ਵੱਲ, ਇਕ ਤੁਪਕਾ ਸਮੁੰਦਰ ਅਤੇ ਬੋਲਾਂ ਦੀ ਮਹਿਕ , ਉਹਨਾਂ ਦੀਆਂ ਪੁਸਤਕਾਂ ਕਾਫੀ ਚਰਚਾ ਵਿਚ ਰਹੀਆਂ ਹਨ । - ਹਰਦੀਪ ਸ਼ਿਰਾਜ਼ੀ

  • ਪੰਜਾਬੀ ਕਵਿਤਾਵਾਂ : ਜਗੀਰ ਸੱਧਰ
  • ਪੰਜਾਬੀ ਗ਼ਜ਼ਲਾਂ : ਜਗੀਰ ਸੱਧਰ
  • Punjabi Poetry : Jagir Sadhar

    ਪੰਜਾਬੀ ਕਵਿਤਾਵਾਂ : ਜਗੀਰ ਸੱਧਰ

  • ਨਮਸਕਾਰ
  • ਨਵਾਂ ਸਵੇਰਾ
  • ਰੁਬਾਈਆਂ
  • ਮੈਂ ਹੀਰੇ ਸੁੱਟਦਾ ਫਿਰਦਾਂ-ਗ਼ਜ਼ਲ
  • ਜੰਗਲ-ਨਜ਼ਮ
  • ਜਿੰਨਾਂ ਕਿਸੇ ਦੇ ਪੈਰਾਂ ਥੱਲੇ-ਗ਼ਜ਼ਲ
  • ਗੰਗਾ ਗੰਗੋਤਰੀ ਤੋਂ-ਗ਼ਜ਼ਲ
  • ਕਲਪ ਬ੍ਰਿੱਛ-ਨਜ਼ਮ
  • ਸੋਚਾਂ ਦੀ ਸਲੀਬ-ਨਜ਼ਮ
  • ਬੌਣੇ-ਨਜ਼ਮ
  • ਅਮਰ ਫ਼ਲ-ਨਜ਼ਮ
  • ਮਜਬੂਰ ਨਾ ਕਰੋ
  • ਅਜ਼ਾਦੀ
  • ਸਮੇਂ ਦੀ ਵਾਗ
  • ਪਿਆਰ ਜਿਹੀ ਬਾਤ
  • ਅਸੀਂ ਸੋਚਾਂਗੇ
  • ਸਾਇਰਨ ਦੀ ਆਵਾਜ਼
  • ਗੁਬਾਰਾ
  • ਆਜ਼ਾਦ ਲੋਕ
  • ਭਟਕਣ
  • ਸ਼ਹੀਦ
  • ਪੁਸਤਕਾਂ ਦਾ ਮੈਂ ਦੀਵਾਨਾ
  • ਉਸ ਬਾਗ਼ ਦੇ ਫਿਰ ਗ੍ਹਾਲੜ ਪਟਵਾਰੀ
  • ਆਪਣੇ ਲੋਕਾਂ 'ਚ ਰਹਿੰਨਾ , ਜਿਵੇਂ ਕੋਈ ਅਜ਼ਨਬੀ ਹੋਵਾਂ
  • ਗੀਤ / ਸਾਡਾ ਤੁਰ ਗਿਆ ਯਾਰ
  • ਮੁਹੱਬਤ
  • Punjabi Ghazals : Jagir Sadhar

    ਪੰਜਾਬੀ ਗ਼ਜ਼ਲਾਂ : ਜਗੀਰ ਸੱਧਰ

  • ਬੋਲਣ ਤੋਂ ਨਾ ਰੋਕੋ
  • ਕਦੇ ਮੈਂ ਫੁੱਲ ਹੁੰਦਾ ਹਾਂ
  • ਨਾ ਕਿਸੇ ਸਮਝਿਆ
  • ਦਾਅਵਾ ਮੇਰਾ ਹੋਰ ਸੀ
  • ਹੱਸਦਾ ਹੱਸਦਾ ਅੱਕ ਗਿਆ ਹਾਂ
  • ਇਸ ਦਿਲ ਚੋਂ ਮਿਟ ਰਹੀ ਹੈ
  • ਕੌਣ ਸੁਣਦੈ ਤਾਰਿਆਂ ਦੀ ਦਾਸਤਾਂ
  • ਮੈਂ ਹੀਰੇ ਸੁੱਟਦਾ ਫਿਰਦਾਂ
  • ਜਿੰਨਾਂ ਕਿਸੇ ਦੇ ਪੈਰਾਂ ਥੱਲੇ
  • ਗੰਗਾ ਗੰਗੋਤਰੀ ਤੋਂ ਸਾਗ਼ਰ ਨੂੰ ਹੋ ਤੁਰੀ
  • ਪੁਸਤਕਾਂ ਦਾ ਮੈਂ ਦੀਵਾਨਾ
  • ਆਪਣੇ ਲੋਕਾਂ 'ਚ ਰਹਿੰਨਾ