Irshad Sandhu ਇਰਸ਼ਾਦ ਸੰਧੂ
ਇਰਸ਼ਾਦ ਸੰਧੂ ਪਾਕਿਸਤਾਨ ਦੇ ਪੰਜਾਬੀ ਸ਼ਾਇਰ ਹਨ । ਉਨ੍ਹਾਂ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦਾ ਰੰਗ ਬਹੁਤ ਗੂੜ੍ਹਾ ਨਜ਼ਰ ਆਉਂਦਾ ਹੈ । ਉਨ੍ਹਾਂ ਨੂੰ ਕਈ ਇਨਾਮ ਸਨਮਾਨ ਵੀ ਮਿਲ ਚੁੱਕੇ ਹਨ । ਉਨ੍ਹਾਂ ਦੀਆਂ ਰਚਨਾਵਾਂ ਹਨ: ਅੰਬਰੋਂ ਅੱਗੇ ਹੱਥ, ਰਹਿਤਲ ਵਲੀਆਂ ਵਰਗੀ (ਗੁਰਮੁਖੀ ਅਤੇ ਸ਼ਾਹਮੁਖੀ) ਅਤੇ ਵਿਗੱਜ ।
