Ibn-e-Insha
ਇਬਨੇ ਇੰਸ਼ਾ
ਇਬਨੇ ਇੰਸ਼ਾ (੧੫ ਜੂਨ ੧੯੨੭-੧੧ ਜਨਵਰੀ ੧੯੭੮) ਦਾ ਬਚਪਨ ਦਾ ਨਾਂ ਸ਼ੇਰ ਮੁਹੰਮਦ ਖਾਨ ਸੀ । ਉਨ੍ਹਾਂ ਦਾ ਜਨਮ ਪੰਜਾਬ ਦੇ ਫਿਲੌਰ ਕਸਬੇ ਵਿੱਚ ਹੋਇਆ । ਉਨ੍ਹਾਂ ਨੂੰ ਪਾਕਿਸਤਾਨ ਦੇ ਪ੍ਰਮੁੱਖ ਖੱਬੇ-ਪੱਖੀ, ਸੂਫ਼ੀ ਤੇ ਮਜਾਹੀਆ ਕਵੀਆਂ ਵਿੱਚ ਗਿਣਿਆ ਜਾਂਦਾ ਹੈ । ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ, ਇਸ ਬਸਤੀ ਕੇ ਇਕ ਕੂਚੇ ਮੇਂ, ਚਾਂਦ ਨਗਰ ਅਤੇ ਦਿਲ-ਏ-ਵਹਸ਼ੀ ।
Urdu Poetry in Punjabi Ibn-e-Insha
ਉਰਦੂ ਸ਼ਾਇਰੀ/ਕਵਿਤਾ ਪੰਜਾਬੀ ਵਿਚ ਇਬਨੇ ਇੰਸ਼ਾ