Harwinder Channu Wala
ਹਰਵਿੰਦਰ ਚੰਨੂੰ ਵਾਲਾ
ਹਰਵਿੰਦਰ ਚੰਨੂੰ ਵਾਲਾ ( 26 ਮਈ 1973 ) ਪੰਜਾਬੀ ਦੇ ਕਵੀ, ਕਹਾਣੀਕਾਰ ਅਤੇ ਲੇਖਕ ਹਨ। ਉਹਨਾਂ ਦਾ ਜਨਮ ਪਿਤਾ ਦਾ ਸ. ਜਗਰੂਪ ਸਿੰਘ ਅਤੇ
ਮਾਤਾ ਸ਼੍ਰੀਮਤੀ ਹਰਬੰਸ ਕੌਰ ਦੇ ਘਰ ਪਿੰਡ ਚੰਨੂੰ ਵਾਲਾ ਜਿਲ੍ਹਾ ਮੋਗਾ (ਪੰਜਾਬ ) ਵਿਖੇ ਹੋਇਆ। ਉਹਨਾਂ ਦੀ ਵਿੱਦਿਅਕ ਯੋਗਤਾ ਐੱਮ.ਏ., ਐੱਮ.ਐੱਡ ਹੈ। ਉਹ ਇਸ
ਸਮੇਂ ਸਰਕਾਰੀ ਸਕੂਲ ਵਿੱਚ ਬਤੌਰ ਪੰਜਾਬੀ ਲੈਕਚਰਾਰ ਸੇਵਾ ਨਿਭਾ ਰਹੇ ਹਨ।