Hardeep Shirazi ਹਰਦੀਪ ਸ਼ਿਰਾਜ਼ੀ
ਹਰਦੀਪ ਸ਼ਿਰਾਜ਼ੀ (12 ਅਕਤੂਬਰ 1994-) ਪੰਜਾਬੀ ਲੇਖਕ, ਕਵੀ ਅਤੇ ਗੀਤਕਾਰ ਹਨ । ਹੈਰੀ ਦਾ ਜਨਮ ਪਿੰਡ ਭੋਲੂਵਾਲਾ ਜਿਲ੍ਹਾ ਫ਼ਰੀਦਕੋਟ (ਪੰਜਾਬ) ਵਿੱਚ ਹੋਇਆ ਸੀ । ਉਹਨਾਂ ਨੂੰ ਅੰਤਰ-ਰਾਸ਼ਟਰੀ ਪੰਜਾਬੀ ਸਾਹਿਤ ਸਭਾ ਸ਼੍ਰੀ ਮੁਕਤਸਰ ਸਾਹਿਬ ਵਲੋਂ ਪਹਿਲੇ ਸਥਾਨ ਤੇ ਸਨਮਾਨਿਤ ਵੀ ਕੀਤਾ ਗਿਆ ਹੈ ।
