ਹਰਭਜਨ ਸਿੰਘ ਕੋਮਲ (10-11-1935 ਤੋਂ 6-7-2013)
ਵਿੱਦਿਆ : ਗਿਆਨੀ 1963, ਬੀ.ਏ. 1965
ਕਿਤਾਬਾਂ : ਮੌਲਿਕ 15, ਅਨੁਵਾਦ ਤੇ ਲਿਪੀਆਂਤ੍ਰਣ 83
ਪੁੰਗਰ ਪੁੰਗਰ ਬੂਟਿਆ-1962 (ਕਵਿਤਾ), ਸੂਰਜ ਤੇ ਸਾਗਰ 1972 (ਕਵਿਤਾ), ਮੁੱਖ ਬੰਦ 1980 (ਕਵਿਤਾ),
ਤਪਸ਼ 1985 (ਕਵਿਤਾ), ਧਰਤ ਗ੍ਰਹਿਣ 2000 (ਕਵਿਤਾ), ਵੇਲੇ ਵੇਲੇ ਦੀ ਕਵਿਤਾ 2010 (ਕਵਿਤਾ), ਛਾਵੇਂ ਬੈਠੀ ਧੁੱਪ
1997 (ਗ਼ਜ਼ਲ), ਜ਼ਿੰਦਗੀ ਦੀ ਗ਼ਜ਼ਲ 2011 (ਗ਼ਜ਼ਲ), ਧਰਤੀ ਦੀ ਗ਼ਜ਼ਲ (ਭਾਗ 1)-2023, ਕੱਚੇ ਪੱਕੇ ਲੋਕ
2005 (ਕਹਾਣੀ ਸੰਗ੍ਰਹਿ), ਤਾਰਿਆਂ ਵੇ ਤੇਰੀ ਲੋਅ 2012 (ਕਹਾਣੀ ਸੰਗ੍ਰਹਿ), ਕਰਤਾਰ ਸਿੰਘ ਸੁਮੇਰ ਜੀਵਨ ਤੇ ਰਚਨਾ (ਆਲੋਚਨਾ) 1995,
ਮਿੱਤਰਾਂ ਦੇ ਘਰ (ਸਫਰਨਾਮਾ) 1981, ਹਰਿਆਣਾ ਦੇ ਪੰਜਾਬੀ ਕਾਵਿ ਸੰਗ੍ਰਹਿ 2002।
ਪੁਰਸਕਾਰ : ਭਾਈ ਸੰਤੋਖ ਐਵਾਰਡ 2003 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ),
ਹਰਿਆਣਾ ਗੌਰਵ ਐਵਾਰਡ 2013 (ਹਰਿਆਣਾ ਪੰਜਾਬੀ ਸਾਹਿਤ ਅਕਾਦਮੀ),
ਸ਼ਿਰੋਮਣੀ ਸਾਹਿਤਕਾਰ, ਪੁਰਸਕਾਰ (ਪੰਜਾਬ ਸਰਕਾਰ) - ਅਨੁਪਿੰਦਰ ਸਿੰਘ ਅਨੂਪ