Gursimran Singh ਗੁਰਸਿਮਰਨ ਸਿੰਘ

ਗੁਰਸਿਮਰਨ ਸਿੰਘ (15 ਜਨਵਰੀ 2001-) ਦਾ ਜਨਮ ਪਿਤਾ ਸ. ਰਾਜਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਰਾਜਿੰਦਰ ਕੌਰ ਦੇ ਘਰ ਹੋਇਆ। ਉਹ ਬੀ.ਐੱਸਸੀ. (ਆਨਰਜ਼-ਫਿਜ਼ਿਕਸ) ਦੇ ਵਿਦਿਆਰਥੀ ਹਨ। ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿੱਚ ਕਵਿਤਾ ਲਿਖਣਾ ਉਨ੍ਹਾਂ ਦਾ ਸ਼ੌਂਕ ਹੈ।

ਗੁਰਸਿਮਰਨ ਸਿੰਘ ਪੰਜਾਬੀ ਕਵੀ