Gurmeet Singh ਗੁਰਮੀਤ ਸਿੰਘ

ਗੁਰਮੀਤ ਸਿੰਘ (੧੮ ਫਰਵਰੀ ੧੯੯੨-) ਦਾ ਜਨਮ ਪਿੰਡ ਲਹਿਰਕਾ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਸ. ਇੰਦਰਜੀਤ ਸਿੰਘ ਦੇ ਘਰ ਹੋਇਆ । ਉਨ੍ਹਾਂ ਨੇ B.E. (ECE) ਪੀ.ਟੀ.ਯੂ. ਤੋਂ ਕੀਤੀ ਅਤੇ ਪੋਸਟ ਗ੍ਰੈਜੂਏਟ ਡਿਪਲੋਮਾ ਕੈਨੇਡਾ ਤੋਂ ਕੀਤਾ ਹੈ । ਅੱਜ ਕੱਲ੍ਹ ਉਹ ਸਰੀ (ਕੈਨੇਡਾ) ਵਿਖੇ ਰਹਿ ਰਹੇ ਹਨ ।

ਗੁਰਮੀਤ ਸਿੰਘ ਪੰਜਾਬੀ ਕਵਿਤਾ

  • ਸੁਫਨਾ
  • ਕੁੱਖਾਂ
  • ਸੰਘਰਸ਼
  • ਵੰਗਾਰ
  • ਹੀਰ
  • ਕੁਝ ਬੋਲ ਯਾਰਾਂ ਲਈ
  • ਕੁਝ ਖ਼ਾਸ ਲਿਖਾਂ
  • ਗੁਆਚੀਆਂ ਅਣਖਾਂ
  • ਜ਼ਿੰਦਗੀ ਦੀ ਦੌੜ
  • ਮੁਹੱਬਤ ਦੇ ਤਰਾਨੇ
  • ਕਾਲਾ ਦੌਰ
  • ਤੱਥ ਜ਼ਿੰਦਗੀ ਦੇ