Ghadar Lehar Di Kavita ਗ਼ਦਰ ਲਹਿਰ ਦੀ ਕਵਿਤਾ
Poetry of Ghadar Lehar (Movement) includes the poems
of those known and unknown warriors who were not the silent
spectators of the ‘War of Independence’; they sacrificed their all
for the country. They reminded the countrymen about their great
heritage and asked them to have dreams for the future. Their poetry
is over brimmed with their simlicity, bravery, truthfulness, patiotism,
enthusiasm and full faith in the Great Cause.
ਗ਼ਦਰ ਲਹਿਰ ਦੀ ਕਵਿਤਾ ਵਿਚ ਉਨ੍ਹਾਂ ਜਾਣੇ-ਅਣਜਾਣੇ ਕਵੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ,
ਜੋ ਜੰਗੇ-ਆਜ਼ਾਦੀ ਦੇ ਮੂਕ ਦਰਸ਼ਕ ਨਹੀਂ ਸਗੋਂ ਸਿਰਲੱਥ ਯੋਧੇ ਸਨ ।
ਉਨ੍ਹਾਂ ਨੇ ਦੇਸ਼ ਵਾਸੀਆਂ ਨੂੰ ਆਪਣਾ ਸ਼ਾਨਾਂ-ਮੱਤਾ ਵਿਰਸਾ ਯਾਦ ਕਰਵਾਉਂਦਿਆਂ,
ਭਵਿੱਖ ਲਈ ਸੁਫ਼ਨੇ ਵਿਖਾਏ ਅਤੇ ਵਰਤਮਾਨ ਵਿਚ ਦੇਸ਼ ਲਈ ਲੜਨ-ਮਰਨ
ਦੀ ਪ੍ਰੇਰਣਾ ਦਿੱਤੀ । ਉਹਨਾਂ ਦੀ ਸਾਦਗੀ, ਸੂਰਬੀਰਤਾ, ਸੱਚਾਈ, ਜੋਸ਼ ਅਤੇ
ਦੇਸ਼ ਲਈ ਪਿਆਰ; ਉਨ੍ਹਾਂ ਦੀਆਂ ਰਚਨਾਵਾਂ ਵਿੱਚੋਂ ਡੁਲ੍ਹ ਡੁਲ੍ਹ ਪੈਂਦਾ ਹੈ ।