Farhat Abbas Shah ਫ਼ਰਹਤ ਅੱਬਾਸ ਸ਼ਾਹ

ਫ਼ਰਹਤ ਅੱਬਾਸ ਸ਼ਾਹ (1964-) ਝੰਗ ਪੰਜਾਬ ਪਾਕਿਸਤਾਨ ਤੋਂ ਤਾਅਲੁੱਕ ਰੱਖਣ ਆਲੇ ਉਰਦੂ ਤੇ ਪੰਜਾਬੀ ਜ਼ਬਾਨਾਂ ਦੇ ਸ਼ਾਇਰ ਹਨ। ਪੇਸ਼ੇ ਦੇ ਲਿਹਾਜ਼ ਨਾਲ਼ ਆਪ ਸਹਾਫ਼ੀ ਤੇ ਟੀ ਵੀ ਐਂਕਰ ਹਨ। ਏਸ ਤੋਂ ਇਲਾਵਾ ਆਪ ਨੇ ਬਤੌਰ ਮਾਰਸ਼ਲ ਆਰਟ ਐਕਸਪਰਟ ਵੀ ਕੰਮ ਕੀਤਾ ਤੇ ਆਲਮੀ ਪੱਧਰ ਤੇ ਸ਼ੋਹਰਤ ਹਾਸਲ ਕੀਤੀ।

ਫ਼ਰਹਤ ਅੱਬਾਸ ਸ਼ਾਹ ਪੰਜਾਬੀ ਕਵੀ

Punjabi Poetry : Farhat Abbas Shah

ਪੰਜਾਬੀ ਕਵਿਤਾਵਾਂ : ਫ਼ਰਹਤ ਅੱਬਾਸ ਸ਼ਾਹ