ਦਿਆਲ ਚੰਦ ਮਿਗਲਾਨੀ — Dayal Chand Miglani

ਦਿਆਲ ਚੰਦ ਮਿਗਲਾਨੀ (18 ਅਪ੍ਰੈਲ, 1917-1986) ਦਾ ਜਨਮ ਮਾਤਾ ਵੀਰਾਂ ਬਾਈ ਅਤੇ ਪਿਤਾ ਆਤਮਾ ਰਾਮ ਦੇ ਘਰ ਪਿੰਡ ਮੁਖਿਆਣਾ, ਜਿਲ੍ਹਾ ਝੰਗ ਵਿਚ ਹੋਇਆ। ਲੋਕ ਸੰਪਰਕ ਵਿਭਾਗ, ਹਰਿਆਣਾ ਵਿਚ ਨੌਕਰੀ ਕਰਦੇ ਰਹੇ। ਰੋਹਤਕ ਨਿਵਾਸ ਰਿਹਾ। ਉਨ੍ਹਾਂ ਦੀਆਂ ਰਚਨਾਵਾਂ ਹਨ: ਨਨਕਾਣੇ ਦਾ ਚੰਨ (1955), ਬਲ ਵੇ ਦੀਵੜਿਆ (1956), ਮੈਂ ਵਣਜਾਰਾ ਵਕਤਾਂ ਦਾ (1979) ਅਤੇ ਤਿਲ ਫੁੱਲ (1983)।

ਪੰਜਾਬੀ ਕਵਿਤਾ : ਦਿਆਲ ਚੰਦ ਮਿਗਲਾਨੀ