ਡਾ. ਦੇਵਿੰਦਰ ਸੈਫ਼ੀ ਮੋਰਾਂਵਾਲੀ, ਫਰੀਦਕੋਟ
ਕਿੱਤਾ- ਅਧਿਆਪਨ (ਪੰਜਾਬੀ ਲੈਕਚਰਾਰ)
ਵਿੱਦਿਆ- ਐਮ.ਏ ਪੰਜਾਬੀ ਐਮ.ਏ ਹਿਸਟਰੀ, ਬੀ.ਐੱਡ, ਐਮ.ਐੱਡ, ਐਮ.ਫ਼ਿਲ ਅਤੇ ਪੀਐਚ. ਡੀ.
ਪ੍ਰਕਾਸ਼ਿਤ ਪੁਸਤਕਾਂ : ਦੁਪਹਿਰ ਦਾ ਸਫ਼ਾ, ਇਕਬਾਲ ਰਾਮੂਵਾਲੀਆ ਕਾਵਿ : ਉਤਰਆਧੁਨਿਕ ਪਰਿਪੇਖ, ਸੁਤਿੰਦਰ ਸਿੰਘ ਨੂਰ : ਸਿਧਾਂਤ ਤੇ ਸਮੀਖਿਆ, ਨੀਤਸ਼ੇ ਦਾ ਮਹਾਂਮਾਨਵ,
ਸਾਹਿਤ ਸਿਧਾਂਤਕਾਰੀ ਅਤੇ ਪੰਜਾਬੀ ਸਿਧਾਂਤਕਾਰ, ਵੱਡਿਆਂ ਦੀਆਂ ਮੱਤਾਂ (ਕਹਾਣੀਆਂ), ਕਲਾਮ ਏ ਸੈਫ਼ੀ, (ਸ਼ਾਹਮੁਖੀ ਵਿੱਚ), ਮੁਹੱਬਤ ਨੇ ਕਿਹਾ ( ਕਾਵਿ),
ਕਵਿਤਾ ਦੇ ਪ੍ਰਵੇਸ਼ - ਦੁਆਰ (ਕਾਵਿ - ਚਿੰਤਨ), ( ਛਪਾਈ ਅਧੀਨ).
ਮਾਨ ਸਨਮਾਨ : ਵਿੱਦਿਆ ਅਤੇ ਸਾਹਿਤ ਦੇ ਖੇਤਰ ਵਿੱਚ ਦੇਸ਼ ਵਿਦੇਸ਼ ਚੋਂ ਕਈ ਉੱਚਪਾਇ ਦੀਆਂ ਸੰਸਥਾਵਾਂ ਤਰਫ਼ੋਂ ਵਿਸ਼ੇਸ਼ ਗੌਰਵਸ਼ਾਲੀ (ਫ਼ਖ਼ਰ ਏ ਕੌਮ ਗਿਆਨੀ ਦਿੱਤ ਸਿੰਘ ਪੁਰਸਕਾਰ ,ਯੁਵਾ ਪੁਰਸਕਾਰ,
ਸਵਾਮੀ ਵਿਵੇਕਾਨੰਦ ਪੁਰਸਕਾਰ , ਅਜ਼ਾਦੀ ਘੁਲਾਟੀਆ ਗਿਆਨੀ ਲਾਲ ਸਿੰਘ ਪੁਰਸਕਾਰ ਆਦਿ) ਇਨਾਮ,ਸਨਮਾਨ, ਪੁਰਸਕਾਰ ਤੇ ਸ਼ਲਾਘਾ ਪੱਤਰ ।
Contact No. : 94178 26954