Davinder Kaur Thind ਦਵਿੰਦਰ ਕੌਰ ਥਿੰਦ

ਦਵਿੰਦਰ ਕੌਰ ਥਿੰਦ ਪੰਜਾਬੀ ਦੇ ਕਵੀ ਹਨ । ਉਹ ਬਤੌਰ ਏਪੀਆਰਓ ਸੂਚਨਾ ਤੇ ਲੋਕ ਸੰਪਰਕ ਵਿਭਾਗ ਪੰਜਾਬ ਚੰਡੀਗੜ੍ਹ ਵਿਖੇ ਸੇਵਾ ਨਿਭਾਅ ਰਹੇ ਹਨ।