Biography : Bhupinder Singh Sagoo
ਜੀਵਨੀ ਤੇ ਰਚਨਾਵਾਂ : ਭੂਪਿੰਦਰ ਸਿੰਘ ਸੱਗੂ
ਜਨਮ : ਜੂਨ 7, 1954
ਜਨਮ ਸਥਾਨ : ਪਿੰਡ ਆਲੋਵਾਲ, ਤਹਿਸੀਲ ਨਕੋਦਰ, ਜਿਲਾ ਜਲੰਧਰ
ਰਿਹਾਇਸ਼ : : 61 Fowler Street
Wolverhampton.
WV2 3JD
England
ਪਰਵਾਰ : ਪਤਨੀ, ਦੋ ਬੇਟੀਆਂ ( ਇਕ ਬੇਟੀ ਪੁਲੀਸ ਅਫ਼ਸਰ । ਦੂਸਰੀ ਚਾਰਟਡ ਅਕਾਂਉਟੈਂਟ ਦੀ ਪੜ੍ਹਾਈ ਕਰ ਰਹੀ ਹੈ )
ਕੰਮਕਾਰ : ਪਬਲਿਕ ਟਰਾਂਸਪੋਰਟ ਕੰਪਨੀ
E -mail bssagoo1@googlemail.com
ਪਰਵਾਸ ਧਾਰਨ. : 1978 ਤੋਂ
ਵਿਦਿਆ :
ਮੈਟ੍ਰਿਕ ਪੰਜਾਬ ਸਿੱਖਿਆ ਬੋਰਡ -1974
ਗੁਰੂ ਨਾਨਕ ਦੇਵ ਯੂਨੀਵਰਸਿਟੀ ( ਨੈਸ਼ਨਲ ਕਾਲਜ ਨਕੋਦਰ ), ਬੀ ਏ ਭਾਗ -2 . 1978
ਐਨ ਐਸ ਐਸ : ਨੈਸ਼ਨਲ ਸ਼ੋਸ਼ਿਲ ਸਰਵਿਸ ਐਂਡ ਵੈਲਫੇਅਰ ਗੋਰਮਿੰਟ ਆਫ਼ ਇੰਡੀਆ, ਮਿਨਿਸਟਰੀ ਆਫ਼ ਐਜੂਕੇਸ਼ਨ , ( ਪੰਜਾਬ ) ਸਾਲ 1975-77
ਡਿਪਲੋਮਾ : ਆਰਕ, ਟਿੱਗ, ਮਿੱਗ ਵੈਲਡਿੰਗ 1979 -80 ਕਿੰਗਜ਼ਵਿੰਨਫੋਰਡ ( ਯੂ. ਕੇ . )
ਉਚੇਰੀ ਵਿੱਦਿਆ : ਪੰਜਾਬੀ 'ਐਡਵਾਸ ਲੈਵਲ' ਬਿਲਸਟਨ ਕਮਿਊਨਟੀ ਕਾਲਜ,ਵੁਲਵਰਹੈਂਪਟਨ ( ਯੂ ਕੇ ) 1980
ਸਿੱਖ ਮਿਸ਼ਨਰੀ : ਸਿੱਖ ਮਿਸ਼ਨਰੀ ਐਜੂਕੇਸ਼ਨ ( ਯੂ ਕੇ ) 1983-84
ਡਿਪਲੋਮਾ : ਰੋਇਲ ਸੁਸਾਇਟੀ ਆਫ਼ ਆਰਟ, ਏਸ਼ੀਅਨ ਕਮਿਊਨਿੱਟੀ ਭਾਸ਼ਵਾਂ (ਪੰਜਾਬੀ) ਪੜ੍ਹਾਉਣ ਦਾ - ਬਿਲਸਟਨ ਕਮਿਊਨਟੀ ਕਾਲਜ , ਵੁਲਵਰਹੈਂਪਟਨ ( ਯੂ ਕੇ ) 1992-93
ਬੀ. ਏ. : (ਪੰਜਾਬੀ ) ਭਾਸ਼ਾ, ਸਾਹਿਤ ਅਤੇ ਸਭਿਆਚਾਰ, ਬਿਲਸਟਨ ਕਮਿਊਨਟੀ ਕਾਲਜ , ਵੁਲਵਰਹੈਂਪਟਨ ( ਯੂ ਕੇ ) 1995-96
ਐਚ.ਈ. : ਏਸ਼ੀਅਨ ਕਲਚਰ ਸਟੱਡੀ ਐਚ. ਈ. ਸਾਇੰਸ ਐਂਡ ਤਕਨੌਲੋਜੀ ਬਿਲਸਟਨ ਕਮਿਊਨਿਟੀ ਕਾਲਜ , ਵੁਲਵਰਹੈਂਪਟਨ ( ਯੂ ਕੇ ) 1997
ਪੋਇਟਰੀ ਕਲਾਸ : ਪੰਜਾਬੀ ਪੋਇਟਰੀ ਵਰਕਸ਼ਾਪ ਬਿਲਸਟਨ ਕਮਿਊਨਿਟੀ ਕਾਲਜ, ਵੁਲਵਰਹੈਂਪਟਨ ( ਯੂ ਕੇ ) 1998
ਯੂਰਪੀਅਨ : ਨੈਸ਼ਨਲ ਵੌਕੇਸ਼ਨਲ ਕਵਾਲਇਫਿਕੇਸ਼ਨ -ਲੈਵਲ-2 , ਟਰਾਂਸਪੋਰਟ ਪੈਸੇਜਰ ਬਾਈਰੋਡ, ਵੁਲਵਰਹੈਂਪਟਨ . 2000
ਐਮ. ਏ . ਭਾਗ-1 : ਪਟਿਆਲ਼ਾ ਯੂਨੀਵਰਸਿਟੀ , ਵਿਦੇਸ਼ੀ ਵਿਦਿਆਰਥੀ , ਬਿਲਸਟਨ ਕਮਿਊਨਿਟੀ ਕਾਲਜ, ਵੁਲਵਰਹੈਂਪਟਨ ( ਯੂ ਕੇ ) 1998
ਅਚੀਵਮੈਂਟ : ਸਰਟੀਫਿਕੇਟ ਆਫ਼ ਅਚੀਵਮੈਂਟ - ਸੇਫ਼ ਡਰਾਇੰਵਿਗ , ਵੁਲਵਰਹੈਂਪਟਨ -2004
ਪ੍ਰਕਾਸ਼ਿਤ ਪੁਸਤਕਾਂ :
1. ਰਿਸ਼ਤਿਆਂ ਦਾ ਜੰਗਲ. ( ਕਵਿਤਾ - ਗ਼ਜ਼ਲ) 1989
2. ਸੱਚ ਤੇ ਸੂਲੀ ( ਕਾਵਿ ਸੰਗ੍ਰਹਿ) 1993
3. ਸਿਮਟੇ ਹੋਏ ਪਲ. ( ਕਾਵਿ ਸੰਗ੍ਰਹਿ) 1998
4. ਕਤਰਾ ਕਤਰਾ ਨੂਰ. ( ਗ਼ਜ਼ਲ ਸੰਗ੍ਰਹਿ ) 2000
5. ਫੁੱਲ ਬਣੇ ਅੰਗਿਆਰ. ( ਕਾਵਿ ਸੰਗ੍ਰਹਿ ) 2006
6. ਨਿਰੰਜਨ ਸਿੰਘ ਨੂਰ ਸਿਮਰਤੀ ਗ੍ਰੰਥ. ( ਸੰਪਾਦਨਾ) 2009
7. ਉਸ ਨੇ ਕਿਹਾ ( ਸੰਵਾਦੀ ਕਵਿਤਾ) 2010
8. ਚਾਨਣ ਦੀ ਬਾਤ .( ਗ਼ਜ਼ਲ ਸੰਗ੍ਰਹਿ ) 2013
9. ਮਸ਼ਾਲ. ( ਗ਼ਜ਼ਲ ਸੰਗ੍ਰਹਿ ) 2015
10. ਵਗਦੀ ਰਹੇ ਝਨਾਂ ( ਗ਼ਜ਼ਲ ਸੰਗ੍ਰਹਿ ) 2017
11. ਵਗਦੀ ਰਹੇ ਝਨਾਂ ( ਗ਼ਜ਼ਲ ਸੰਗ੍ਰਹਿ ਸ਼ਾਹਮੁਖੀ) 2018
12. ( ਦਿੱਲੀ ਯੂਨੀਵਰਸਟੀ ਵਲੋਂ ਐੱਮ ਫ਼ਿਲ ਮੇਰੀ ਕਵਿਤਾ - ਗ਼ਜ਼ਲ ਤੇ 2017. )
13 ਦਰਦ ਜਾਗਦਾ ਹੈ ( ਕਾਵਿ ਸੰਗ੍ਰਹਿ ) 2020
14. ਕਹਿਕਸ਼ਾਂ ( ਉਰਦੂ ਸ਼ਿਅਰ ਸੰਪਾਦਨਾ )2020
15. In The Land of Promise ( ਮੌਲਿਕ ਕਵਿਤਾਵਾਂ ਦਾ ਅਨੁਵਾਦ ) 2021
16 - ਤੇਰੀ ਇਬਾਦਤ ( ਗ਼ਜ਼ਲ ਸੰਗ੍ਰਹਿ ) 2022
17. ਭੂਪਿੰਦਰ ਸਿੰਘ ਸੱਗੂ ਦੀ ਕਵਿਤਾ ਦਾ ਆਲੋਚਨਾਤਮਿਕ ਅਧਿਐਨ ।
ਸੰਪਾਦਕ: ਡਾ. ਜੋਤੀ ਸ਼ਰਮਾ, ਐਸੋਸੀਏਟ ਪ੍ਰੋਫੈਸਰ,ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ , ਪੰਜਾਬ - 2023
18 . ਤ੍ਰੈਕਾਲ ( ਕਾਵਿ-ਸੰਗ੍ਰਹਿ) 2024
19 . ਸ਼ਬਦਾਂ ਦੇ ਸੂਰਜ ( ਕਾਵਿ-ਸੰਗ੍ਰਹਿ , ਸ਼ਾਹਮੁਖੀ ਵਿੱਚ ) ਸੰਪਾਦਨਾਂ ਪਾਕਿਸਤਾਨੀ ਸ਼ਾਇਰਾ ਸਫ਼ੀਆ ਹਯਾਤ ਨਾਲ ਮਿਲ ਕੇ 2024
20 . ਸੁਖ਼ਨ ਦੇ ਵਾਰਿਸ ( ਕਾਵਿ- ਸੰਗ੍ਰਹਿ ) ਸੰਪਾਦਨਾਂ ਹੋਰ ਕਵੀਆਂ ਨਾਲ ਮਿਲ ਕੇ ।( ਛਪਣ ਅਧੀਨ )
ਸਾਹਿਤਕ ਅਤੇ ਸਭਿਆਚਾਰਕ ਸਰਗਰਮੀਆ :
ਪੰਜਾਬੀ ਸਾਹਿਤ ਸਭਾ ਨਕੋਦਰ - 1974 --77
ਮੈਂਬਰ : ਤਿਰੰਗਾ ਗਰੁੱਪ ਵਿੱਚ ਅਲਗੋਜ਼ੇ ਵਜਾਉਣੇ , ਬ੍ਰਮਿੰਘਮ 1982
ਪ੍ਰਗਤੀਸ਼ੀਲ ਲਿਖਾਰੀ ਸਭਾ ਵੁਲਵਰਹੈਪਟਨ 1982 ----2000
ਪੰਜਾਬੀ ਅਕੈਡਮੀ ਵੁਲਵਰਹੈਪਟਨ, ਸਹਾਇਕ ਸਕੱਤਰ ਅਤੇ ਫ਼ਾਉਡਰ 2000 ---2005
ਪ੍ਰਗਤੀਸ਼ੀਲ ਲਿਖਾਰੀ ਸਭਾ, ਬ੍ਰਮਿੰਘਮ --ਸੈਂਡਵੈਲ ਜਨਰਲ ਸਕੱਤਰ 2009-13
ਸਟੇਜ ਸਕੱਤਰ , ਕੇਂਦਰੀ ਪੰਜਾਬੀ ਸਾਹਿਤ ਸਭਾ , ਵੁਲਵਰਹੈਂਪਟਨ 2013 - 2022
ਚੇਅਰਮੈਨ , ਕੇਂਦਰੀ ਪੰਜਾਬੀ ਸਾਹਿਤ ਸਭਾ ਵੁਲਵਰਹੈਂਪਟਨ , ਮਈ 2022 ਤੋਂ
ਸ਼ੌਕ :
ਅਲ਼ਗੋਜ਼ੇ ਵਜਾਉਣੇ ਸ਼ੌਕ ਅਤੇ ਸੂਫ਼ੀਆਨਾ ਕਲਾਮ ਸੁਣਨਾ