Bihari ਬਿਹਾਰੀ

ਬਿਹਾਰੀ ਕਵੀ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਸਨ । ਉਹ ਗੁਰੂ ਜੀ ਨੂੰ ਲੱਖੀ ਜੰਗਲ ਵਿਚ ਮਿਲੇ । ਉਨ੍ਹਾਂ ਦਾ ਜਨਮ ਭਾਗੀ ਬਾਂਦਰ ਵਿਚ ਹੋਇਆ । ਉਹ ਦੀਵਾਨੇ ਸਾਧੂਆਂ ਦੀ ਕੋਟ ਪੀਰ ਦੀ ਗੱਦੀ ਦੇ ਮਹੰਤ ਸਨ । ਉਨ੍ਹਾਂ ਨੇ ਪੰਜਾਬੀ ਵਿਚ ਮਾਝਾਂ ਲਿਖੀਆਂ ।

Majhan Bihari ਮਾਝਾਂ ਬਿਹਾਰੀ

 • ਅਸੀਂ ਸਿਕ ਤੁਸਾਡੀ ਆਏ
 • ਅਚਨ ਚੇਤਿਆਂ ਤੇ ਚੁਪ-ਚੁਪਾਤਿਆਂ
 • ਅਪਣਾ ਆਪ ਮਾਰ ਨਿਰਮਲ ਹੋਇ
 • ਅੰਮਾ ਨੀ ਹਉਂ ਮਰਦੀ ਵੰਞਾਂ
 • ਆਹਿ ਦਰਦ ਮਤ ਮਾਰੋ ਕੋਈ
 • ਆਸ਼ਕ ਆਸ਼ਕ ਸਭ ਕੋਈ ਆਖੇ
 • ਆਸ਼ਕ ਨਾਲ ਬਰੋਬਰ ਕੇਹੀ
 • ਆਸ਼ਕ ਮਾਣੂੰ ਰਹੈ ਨ ਗੁਝਾ
 • ਆਖ ਦਿਖਾ ਸਭਰਾਈਏ ਹੀਰੇ
 • ਸਤਰ ਜੋਰੁ ਕੀਤੇ ਦਰਿਆਈਂ
 • ਸਭੇ ਖੂਹ ਭਰ ਮਥੁਰਾ ਦੇ
 • ਸਾਹਿਬ ਸਮਰਥ ਸੁਖਾਂ ਦਾ ਦਾਤਾ
 • ਸਾਧ ਸੰਗਤਿ ਦਾ ਜਿਸ ਰਸੁ ਆਇਆ
 • ਸਾਰ ਸਮਾਲ ਸਵਾਂ ਗੁਣ ਤੈਂਡੇ
 • ਹਾਏ ਮੁਹੱਬਤ ਕੇਹੀ ਲਾਈ
 • ਹਿਕ ਦਿਨ ਮਾਹੀ ਮੈਂ ਅੰਦਰ ਸੁੱਤੀ
 • ਕਰ ਮਸਲਤ ਆਕੀ ਗੜ੍ਹ ਲੀਚਨ
 • ਕਲਰ ਧਾਨ ਨ ਹੋਨੀ ਕਬਹੂੰ
 • ਕੂੜ ਜੇਡਾ ਕੋਈ ਦੁਸ਼ਮਨ ਨਾਹੀ
 • ਖਾਸੇ ਬਾਝੁ ਨ ਰਹਿਨ ਦਲਿਦ੍ਰੀ
 • ਘਟ ਘਟ ਦੇ ਵਿਚ ਢਾਂਢੀ ਬਾਲੀ
 • ਘੜੀ ਨਿਹਾਲੀ ਵਾਟ ਮਿਤ੍ਰਾਂ ਦੀ
 • ਜਗ ਵਿਚ ਧੁੰਮ ਪਈ ਸੂਮਾਂ ਦੀ
 • ਜੰਗਲਿ ਬੇਲੇ ਜਿਉਂ ਡਉਂ ਲਗਾ
 • ਜਾਨੀ ਮੇਰਾ ਮੈਂ ਜਾਨੀ ਦਾ
 • ਜਾਂ ਹਸੈ ਤਾਂ ਮਿਠਾ ਲਗੈ
 • ਜਿਉਂ ਜਿਉਂ ਜਾਨੀ ਮੈਨੂੰ ਚਲਣ ਸੁਣਾਏ
 • ਜਿਨ੍ਹਾਂ ਅਦਲ ਮਨ ਊਪਰਿ ਕੀਤਾ
 • ਜਿਨ੍ਹਾਂ ਬਾਝਹੁ ਘੜੀ ਨ ਜੀਵਾਂ
 • ਜੇ ਕੋਈ ਹਿਕ ਵੇਰੀ ਮੁਲ ਲੇਵੈ
 • ਤਨ ਹਿਮਆਣੀ ਦੇ ਵਿਚਿ ਪਾਇਆ
 • ਤੀਰਾਂ ਕੋਲੋਂ ਤਿਖੀਆਂ ਪਲਕਾਂ
 • ਤੂ ਲਿਖਿ ਕੈ ਪਤੀਆ ਲੈ ਆਇਓ
 • ਦਰਦ ਪਿਆਰੇ ਦੇ ਘਾਇਲ ਕੀਤੀ
 • ਦਿਤੀ ਕੰਡ ਨ ਜਾਹਿ ਪਿਆਰਿਆ
 • ਨਿਕਲਿ ਬਾਣ ਗਏ ਦੁਸੱਲੂ
 • ਨਿਕੜਿਆਂ ਹੋਂਦਿਆਂ ਦੀ ਪਈ ਮੁਹੱਬਤ
 • ਪ੍ਰੇਮ ਪਿਕਾਮ ਲਗਾ ਤਨ ਅੰਦਰ
 • ਪੀਰਾਂ ਬਾਝੁ ਮੁਰੀਦੁ ਨ ਸੋਹਨਿ
 • ਬਿੰਦ੍ਰਾਬਨ ਦੀਆਂ ਠੰਢੀਆਂ ਛਾਵਾਂ
 • ਬੇਪਰਵਾਹੀ ਤੇ ਅਸਲਮਸਤੀ
 • ਭਾਹਿ ਲਗੀ ਮੈਨੂੰ ਦ੍ਰਿਸ਼ਟੀ ਆਈ
 • ਭੁਖ ਜੇਡੁ ਜ਼ਹਮਤਿ ਨਹੀਂ ਕੋਈ
 • ਮਨਿ ਮਹਿਤਾਬੁ ਜੋਤਿ ਤਿਨ੍ਹਾਂ ਨੂੰ
 • ਮੀਰ ਪੀਰ ਸਭ ਵਸ ਕਰ ਲੀਤੇ
 • ਮੇਹਨਤ ਕੀਤੀ ਸਫਲੀ ਸਾਈ
 • ਯਾਰ ਯਾਰਾਂ ਕੋਲੋਂ ਵਿਦਿਆ ਮੰਗਦੇ
 • ਰੱਤੀ ਪ੍ਰੇਮ ਜਿਨ੍ਹਾਂ ਦੇ ਅੰਦਰਿ
 • ਰਾਮੁ ਵਿਸਾਰਿਓ ਕਿਤੁ ਭਰਵਾਸੈ
 • ਲਟਕ ਤੁਸਾਡੀ ਮੈਂ ਲੋਟਨ ਕੀਤੀ
 • ਲੋਹਾ ਵਸ ਪਿਆ ਉਸਤਾਦਾਂ