Bhupinder Singh Bekas ਭੁਪਿੰਦਰ ਸਿੰਘ 'ਬੇਕਸ'

ਭੁਪਿੰਦਰ ਸਿੰਘ 'ਬੇਕਸ' ਪੰਜਾਬੀ ਦੇ ਕਵੀ ਅਤੇ ਸੰਪਾਦਕ ਹਨ । ਇਨ੍ਹਾਂ ਦੀਆਂ ਰਚਨਾਵਾਂ ਹਨ :
ਮੌਲਿਕ ਰਚਨਾਵਾਂ : ਗ਼ਜ਼ਲ ਦਾ ਅੰਬਰ (ਗ਼ਜ਼ਲ ਸੰਗ੍ਰਹਿ) ਅਤੇ ਚਿੱਟੇ ਪ੍ਰਛਾਵੇਂ (ਕਾਵਿ ਸੰਗ੍ਰਹਿ) ।
ਸੰਪਾਦਿਤ ਰਚਨਾਵਾਂ : ਵਿਚਾਰ ਸੰਗਮ-2010, ਮਾਂ-ਬੋਲੀ ਦੀ ਮਹਿਕ-2011, ਹਰਫ਼ਾਂ ਦੀ ਪਰਵਾਜ਼-2014, ਧੁਰ-ਅੰਦਰੋਂ-2019 ।
ਸਾਂਝੇ ਕਾਵਿ-ਸੰਗ੍ਰਹਿ : ਮਹਿਕਦੀਆਂ ਕਲਮਾਂ-1994, ਕਾਵਿ-ਗੁਲਜ਼ਾਰ-1996, ਬੂੰਦਾ-ਬਾਂਦੀ-1997, ਸ਼ਬਦ ਗੁਰੂ-ਮਹਿਮਾ-2009, ਮਹਿਕਦੇ ਅੱਖਰ-2009, ਕਾਵਿ-ਪਰਿਕਰਮਾ-2010, ਰਾਹਨੁਮਾ-ਪਿਤਾ-2010, ਚਾਰ ਸਾਹਿਬਜ਼ਾਦੇ-2010, ਮੂੰਹੋਂ ਬੋਲਦੀਆਂ ਕਲਮਾਂ-2011, ਸੁਰਖ ਸੁਨੇਹੇ-2011 ਆਦਿ ।