Baldev Chander Bekal
ਬਲਦੇਵ ਚੰਦਰ ਬੇਕਲ
ਬਲਦੇਵ ਚੰਦਰ ਬੇਕਲ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਮੰਨੇ ਜਾਂਦੇ ਹਨ ।
ਉਨ੍ਹਾਂ ਨੇ ਕਈ ਹੋਰ ਗੀਤਕਾਰਾਂ ਨੂੰ ਵੀ ਗੀਤ ਲਿਖਣ ਵੱਲ ਟੋਰਿਆ । ਉਹ ਲਾਲਾ
ਧਨੀ ਰਾਮ ਚਾਤ੍ਰਿਕ ਦੇ ਭਾਣਜੇ ਸਨ । ਉਨ੍ਹਾਂ ਦੀਆਂ ਕਾਵਿ ਪੁਸਤਕਾਂ ਹਨ: ਜੀਵਨ
ਲਹਿਰਾਂ, ਅਰਸ਼ੀ ਦਰਸ਼ਨ, ਬੇਕਲ ਦੇ ਗੀਤ ਆਦਿ ।
Baldev Chander Bekal Punjabi Poetry
ਬਲਦੇਵ ਚੰਦਰ ਬੇਕਲ ਪੰਜਾਬੀ ਕਵਿਤਾ