Baba Najmi
ਬਾਬਾ ਨਜਮੀ
Baba Najmi (1948-) was born in Lahore, Punjab (Pakistan). His name is
Bashir Husain Najmi. Baba Najmi is his pen name. He is a revolutionary
Punjabi poet. He is a Trade Unionist. He is himself a labourer. He criticises
the establishment and the political leaders who have made the people’s life
miserable. He has won many awards all over the world. His poetry books are
Akhran Wich Samundar (1986), Sochan Wich Jahan (1995) and Mera Naan
Insaan. Poetry of Baba Najmi in ਗੁਰਮੁਖੀ,
and
شاہ مکھی/ اُردُو.
ਬਾਬਾ ਨਜਮੀ (੧੯੪੮-) ਦਾ ਜਨਮ ਲਾਹੌਰ (ਪਾਕਿਸਤਾਨ) ਵਿਚ ਹੋਇਆ । ਉਨ੍ਹਾਂ ਦਾ ਨਾਂ ਬਸ਼ੀਰ ਹੁਸੈਨ ਨਜਮੀ ਹੈ ਅਤੇ ਬਾਬਾ ਨਜਮੀ ਨਾਂ ਹੇਠ ਉਹ ਕਾਵਿ ਰਚਨਾ ਕਰਦੇ ਹਨ । ਉਹ
ਪੰਜਾਬੀ ਦੇ ਕ੍ਰਾਂਤੀਕਾਰੀ ਕਵੀ ਹਨ। ਉਨ੍ਹਾਂ ਦੀ ਕਵਿਤਾ ਸਰਲ ਅਤੇ ਆਮ ਆਦਮੀ ਦੀ ਸਮਝ ਵਿਚ ਆਉਣ ਵਾਲੀ ਹੈ ।ਉਹਨਾਂ ਦੀ ਕਵਿਤਾ ਦੇ ਵਿਸ਼ੇ ਆਮ ਆਦਮੀ ਦੀਆਂ ਸਮਸਿਆਵਾਂ ਅਤੇ
ਪੰਜਾਬੀ ਬੋਲੀ ਬਾਰੇ ਚਿੰਤਾ ਹਨ। ਉਹ ਆਮ ਲੋਕਾਂ ਦੇ ਦੁਖ-ਦਰਦ ਲਈ ਵੇਲੇ ਦੀਆਂ ਸਰਕਾਰਾਂ ਨੂੰ ਦੋਸ਼ੀ ਮੰਨਦੇ ਹਨ। ਉਨ੍ਹਾਂ ਦੀਆਂ ਕਾਵਿ ਰਚਨਾਵਾਂ ਹਨ; ਅੱਖਰਾਂ ਵਿੱਚ ਸਮੁੰਦਰ
(੧੯੮੬), ਸੋਚਾਂ ਵਿੱਚ ਜਹਾਨ (੧੯੯੫) ਅਤੇ ਮੇਰਾ ਨਾਂ ਇਨਸਾਨ ।
Punjabi Poetry Baba Najmi
ਪੰਜਾਬੀ ਕਵਿਤਾ ਬਾਬਾ ਨਜਮੀ