ਆਤਮਜੀਤ ਹੰਸਪਾਲ (28 ਮਈ, 1940 - 4 ਅਪ੍ਰੈਲ, 2018) ਦਾ ਜਨਮ ਪਿੰਡ ਵੜੈਚ, ਪੰਜਾਬ ਵਿੱਚ ਪਿਤਾ ਸ. ਬੇਅੰਤ ਸਿੰਘ ਅਤੇ ਮਾਤਾ ਅਮਰਜੀਤ ਕੌਰ ਦੇ ਘਰ ਹੋਇਆ। ਉਨ੍ਹਾਂ ਨੇ ਬੀ.ਏ. ਆਨਰਜ ਤੱਕ ਦੀ ਪੜ੍ਹਾਈ ਕੀਤੀ।
ਕਿਤਾਬਾਂ: 1. ਸਿਧਾਰਥ ਤੋਂ ਬੁੱਧ, 2. ਫਿਰ ਇਤਿਹਾਸ ਨੰਗਾ ਹੈ, 3. ਸਭ ਤੋਂ ਵੱਡਾ ਰਿਸ਼ਤਾ, 4. ਚੌਮੁਖੀਆ, 5. ਵਾਪਸੀ, 6. ਕੀ ਨਾਂ ਦਿਆਂ, 7. ਤੀਲੇ ਤਿਨਕੇ, 8. ਤ੍ਰੇਲ 'ਚ ਨਾਹਤੀ ਅੱਗ, 9. ਰੱਬ ਤੋਂ ਪਹਿਲਾ ਨਾਂ।
ਇਨਾਮ: ਭਾਈ ਸੰਤੋਖ ਸਿੰਘ ਪੁਰਸਕਾਰ, ਹਰਿਆਣਾ ਗੌਰਵ, ਹਰਿਆਣਾ ਪੰਜਾਬੀ ਸਾਹਿਤ ਅਕਾਦਮੀ।