Arsh Sultanpuri ਅਰਸ਼ ਸੁਲਤਾਨਪੁਰੀ

ਅਰਸ਼ ਸੁਲਤਾਨਪੁਰੀ ਦਾ ਅਸਲੀ ਨਾਂ ਅਕਾਸ਼ ਤਿਵਾੜੀ ਹੈ । ਉਹ ਜਗਰਾਓਂ 'ਚ ਰਹਿੰਦੇ ਸਨ 'ਤੇ ਹੁਣ ਪੜ੍ਹਾਈ ਕਰਕੇ ਦਿੱਲੀ 'ਚ ਰਹਿਣ ਲੱਗੇ ਹਨ। ਮੁੱਖ ਤੌਰ ਤੇ ਉਹ ਉਰਦੂ ਵਿਚ ਲਿਖਦੇ ਹਨ। ਉਹ ਕਵੀ ਅਤੇ ਅਨੁਵਾਦਕ ਹਨ ।

Arsh Sultanpuri Image

Punjabi Ghazals - Arsh Sultanpuri

ਪੰਜਾਬੀ ਗ਼ਜ਼ਲਾਂ - ਅਰਸ਼ ਸੁਲਤਾਨਪੁਰੀ