Anant Prakash Udasin

ਅਨੰਤ ਪ੍ਰਕਾਸ਼ ਉਦਾਸੀਨ

Anant Prakash Udasin was a Punjabi Poet of the 19th century. He belonged to the Udasin tradition. He was very simple and people respected him. He wrote poetry that is close to Sufism.

ਅਨੰਤ ਪ੍ਰਕਾਸ਼ ਉਦਾਸੀਨ ਉੱਨੀਵੀਂ ਸਦੀ ਦੇ ਪੰਜਾਬੀ ਕਵੀ ਹੋਏ ਹਨ। ਉਨ੍ਹਾਂ ਦਾ ਸੰਬੰਧ ਉਦਾਸੀ ਪੰਥ ਨਾਲ ਸੀ। ਉਨ੍ਹਾਂ ਦੀ ਰਹਿਣੀ-ਬਹਿਣੀ ਬੜੀ ਸਾਦਾ ਸੀ। ਲੋਕ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਸਨ। ਉਨ੍ਹਾਂ ਦੀ ਕਵਿਤਾ ਸੂਫ਼ੀ ਕਵਿਤਾ ਤੋਂ ਪ੍ਰਭਾਵਿਤ ਹੈ।

ਪੰਜਾਬੀ ਕਵਿਤਾ ਅਨੰਤ ਪ੍ਰਕਾਸ਼ ਉਦਾਸੀਨ