Surjit Singh ਸੁਰਜੀਤ ਸਿੰਘ

ਸੁਰਜੀਤ ਸਿੰਘ (੧੬ ਮਾਰਚ-੧੯੮੦) ਦਾ ਜਨਮ ਪਿੰਡ ਚੱਕ ਪੰਡਾਇਣ ਜਿਲ੍ਹਾ ਹੁਸ਼ਿਆਰ ਪੁਰ ਵਿੱਚ ਸ. ਗੁਰਮੁਖ ਸਿੰਘ ਦੇ ਘਰ ਹੋਇਆ । ਉਨ੍ਹਾਂ ਦੀ ਵਿਦਿਅਕ ਯੋਗਤਾ ਐਮ.ਐਸ ਸੀ (ਆਈ. ਟੀ.) ਹੈ । ਉਨ੍ਹਾਂ ਦੀ ਦਿਲੀ ਤਮੰਨਾਂ ਵਧੀਆ ਕੰਪਿਊਟਰ ਅਧਿਆਪਕ ਬਣਨ ਦੀ ਹੈ ।