Sukhdeep Singh Sherry ਸੁਖਦੀਪ ਸਿੰਘ (ਸ਼ੈਰੀ)
ਸੁਖਦੀਪ ਸਿੰਘ (25 ਅਕਤੂਬਰ 1998-) ਦਾ ਕਲਮੀ-ਨਾਂ $RW ਹੈ । ਆਪਣੀਆਂ ਰਚਨਾਵਾਂ ਵਿੱਚ ਉਹ ਅਪਣਾ ਨਾਂ ਸ਼ੈਰੀ ਲਿਖਦੇ ਹਨ । ਉਨ੍ਹਾਂ ਦੀ ਕਿਤਬ 'ਕਲਮ ਦੀ ਸਿਖ਼ਰ ਦੁਪਹਿਰ' ਉਨ੍ਹਾਂ ਮੁਤਾਬਿਕ ਬੋਲਚਾਲ ਵਾਲੀ ਬੋਲੀ ਵਿੱਚ ਹੈ । ਉਨ੍ਹਾਂ ਨੂੰ ਗਾਉਣ ਦਾ ਵੀ ਸ਼ੌਕ ਹੈ । ਅਜੇ ਉਹ ਆਪਣੀ ਪੜ੍ਹਾਈ ਪੂਰੀ ਕਰ ਰਹੇ ਹਨ ।
