Seemab Akbarabadi ਸੀਮਾਬ ਅਕਬਰਾਬਾਦੀ

ਸੀਮਾਬ ਅਕਬਰਾਬਾਦੀ (੫ ਜੂਨ ੧੮੮੨-੩੧ ਜਨਵਰੀ ੧੯੫੧) ਦਾ ਜਨਮ ਆਗਰੇ ਵਿਚ ਮੁਹੰਮਦ ਹੁਸੈਨ ਸਦੀਕੀ ਦੇ ਘਰ ਹੋਇਆ । ਉਨ੍ਹਾਂ ਦੇ ਪਿਤਾ ਜੀ ਖ਼ੁਦ ਉਰਦੂ ਦੇ ਇਕ ਉੱਘੇ ਕਵੀ ਸਨ । ਉਨ੍ਹਾਂ ਨੇ ੧੯੨੩ ਵਿਚ ਕਸਰ-ਉਲ-ਅਦਾਬ ਨਾਂ ਦੀ ਪ੍ਰਕਾਸ਼ਨ ਸੰਸਥਾ ਸ਼ੁਰੂ ਕੀਤੀ ਅਤੇ ਮਾਸਿਕ ਪੱਤਰ 'ਪੈਮਾਨਾ' ਸ਼ੁਰੂ ਕੀਤਾ । ਉਨ੍ਹਾਂ ਨੇ ੧੯੨੯ ਵਿਚ ਸਪਤਾਹਿਕ 'ਤਾਜ' ਅਤੇ ੧੯੩੦ ਵਿਚ ਮਾਸਿਕ ਰਸਾਲਾ 'ਸ਼ਾਇਰ' ਸ਼ੁਰੂ ਕੀਤਾ । ਉਨ੍ਹਾਂ ਦੀਆਂ ਮੁੱਖ ਰਚਨਾਵਾਂ ਵਿਚ ਨੇਸਤਾਨ, ਇਲਹਾਮ-ਏ-ਮੰਜ਼ੂਮ, ਕਾਰ-ਏ-ਇਮਰੋਜ਼, ਕਲੀਮ-ਏ-ਅਜਮ, ਦਸਤੂਰ-ਉਲ-ਇਸਲਾਹ, ਸਾਜ਼-ਓ-ਆਹੰਗ, ਕ੍ਰਿਸ਼ਨ-ਗੀਤਾ, ਆਲਮ ਆਸ਼ੂਲ, ਸਦਰਾਹ ਅਲਮੰਤਾਹ, ਸ਼ੇਰ-ਏ-ਇਨਕਲਾਬ, ਲੋਹ-ਏ-ਮਹਫ਼ੂਜ਼, ਵਹੀ-ਏ-ਮੰਜ਼ੂਮ ।

Urdu Poetry Seemab Akbarabadi in Punjabi

ਸੀਮਾਬ ਅਕਬਰਾਬਾਦੀ ਸ਼ਾਇਰੀ/ਕਵਿਤਾ ਪੰਜਾਬੀ ਵਿਚ

 • ਉਨਕੀ ਖ਼ੁਸ਼ੀ ਮੇਂ ਜਾਨ ਦੂੰ, ਮੇਰੀ ਖ਼ੁਸ਼ੀ-ਖ਼ੁਸ਼ੀ ਨਹੀਂ
 • ਉੱਮੀਦ-ਏ-ਅਮਨ ਕਯਾ ਹੋ ਯਾਰਾਨ-ਏ-ਗੁਲਿਸਤਾਂ ਸੇ
 • ਅਸ਼ਆਰ
 • ਅਬ ਕਯਾ ਛੁਪਾ ਸਕੇਗੀ ਉਰਯਾਨੀਯਾਂ-ਹਵਿਸ ਕੀ
 • ਅਬ ਕਯਾ ਬਤਾਊਂ ਮੈਂ ਤੇਰੇ ਮਿਲਨੇ ਸੇ ਕਯਾ ਮਿਲਾ
 • ਐਸੇ ਭੀ ਹਮਨੇ ਦੇਖੇ ਹੈਂ ਦੁਨੀਯਾ ਮੇਂ ਇਨਕਲਾਬ
 • ਸ਼ਬ-ਏ-ਗ਼ਮ ਐ ਮੇਰੇ ਅੱਲਾਹ ਬਸਰ ਭੀ ਹੋਗੀ
 • ਸ਼ਾਯਰ-ਏ-ਇਮਰੋਜ਼
 • ਹਿੰਦੋਸਤਾਨੀ ਮਾਂ ਕਾ ਪੈਗ਼ਾਮ
 • ਕਯਾ ਜਾਨੇ ਯਹ ਰਹਗੀਰ ਹੈ, ਰਹਬਰ ਹੈ ਕਿ ਰਹਜ਼ਨ
 • ਕੁਛ ਹਾਥ ਉਠਾਕੇ ਮਾਂਗ ਨ ਕੁਛ ਹਾਥ ਉਠਾਕੇ ਦੇਖ
 • ਖ਼ਰਾਬ ਹੋਤੀ ਨ ਯੂੰ ਖ਼ਾਕ-ਏ-ਸ਼ਮਾ-ਓ-ਪਰਵਾਨਾ
 • ਖ਼ੁਦਾ ਔਰ ਨਾਖ਼ੁਦਾ ਮਿਲਕਰ ਡੁਬੋ ਦੇਂ ਯਹ ਤੋ ਮੁਮਕਿਨ ਹੈ
 • ਖ਼ੁਦਾ ਸੇ ਹਸ਼ਰ ਮੇਂ ਕਾਫ਼ਿਰ ! ਤੇਰੀ ਫ਼ਰਿਯਾਦ ਕਯਾ ਕਰਤੇ
 • ਖ਼ੁਦਾ ਸੇ ਮਿਲ ਗਯਾ ਹੈ ਹੁਸਨ-ਏ-ਕਾਫ਼ਿਰ
 • ਖ਼ਾਮੋਸ਼ ਹੂੰ ਮੁੱਦਤ ਸੇ ਨਾਲੇ ਹੈਂ ਨ ਆਹੇਂ ਹੈਂ
 • ਗੁਨਾਹੋਂ ਪਰ ਵਹੀ ਇਨਸਾਨ ਕੋ ਮਜਬੂਰ ਕਰਤੀ ਹੈ
 • ਗੁਮ ਕਰ ਦੀਯਾ ਇਨਸਾਂ ਕੋ ਯਹਾਂ ਲਾਕੇ ਕਿਸੀ ਨੇ
 • ਗ਼ਫ਼ਲਤ ਮੇਂ ਸੋਨੇਵਾਲੋਂ ਕੀ ਮੈਂ ਨੀਂਦ ਉੜਾਨੇ ਆਯਾ ਹੂੰ
 • ਗ਼ਮ ਮੁਝੇ ਹਸਰਤ ਮੁਝੇ ਵਹਸ਼ਤ ਮੁਝੇ ਸੌਦਾ ਮੁਝੇ
 • ਗ਼ੱਦਾਰ-ਏ-ਕੌਮ ਔਰ ਵਤਨ
 • ਗ਼ਾਫ਼ਿਲ ਕੁਛ ਔਰ ਕਰ ਦੀਯਾ ਸ਼ਮਯ-ਏ-ਮਜ਼ਾਰ ਨੇ
 • ਚਮਕ ਜੁਗਨੂ ਕੀ ਬਰਕ-ਏ-ਅਮਾਂ ਮਾਲੂਮ ਹੋਤੀ ਹੈ
 • ਜਬ ਤਵੱਜਹ ਤੇਰੀ ਨਹੀਂ ਹੋਤੀ
 • ਜੰਗੀ ਤਰਾਨਾ
 • ਜੰਨਤ ਜੋ ਮਿਲੇ ਲਾਕੇ ਮੈਖ਼ਾਨੇ ਮੇਂ ਰਖ ਦੇਨਾ
 • ਜਿਤਨੇ ਸਿਤਮ ਕੀਯੇ ਥੇ ਕਿਸੀ ਨੇ ਅਤਾਬ ਮੇਂ
 • ਜੋ ਜ਼ੌਕੇ-ਇਸ਼ਕ ਦੁਨੀਯਾ ਮੇਂ ਨ ਹਿੰਮਤ-ਆਜ਼ਮਾ ਹੋਤਾ
 • ਜ਼ਬਾਂਬੰਦੀ ਸੇ ਖ਼ੁਸ਼ ਹੋ, ਖ਼ੁਸ਼ ਰਹੋ, ਲੇਕਿਨ ਯਹ ਸੁਨ ਰੱਖੋ
 • ਤੂ ਇੰਤਜ਼ਾਰ ਮੇਂ ਅਪਨੇ ਯਹ ਮੇਰਾ ਹਾਲ ਤੋ ਦੇਖ
 • ਦਿਲ ਕੀ ਬਿਸਾਤ ਕਯਾ ਥੀ
 • ਨ ਹੋ ਗਰ ਆਸ਼ਨਾ ਨਹੀਂ ਹੋਤਾ
 • ਨ ਫ਼ਰਮਾਓ, 'ਨਹੀਂ ਹੈ ਆਦਮੀ ਮੇਂ ਤਾਬੇ-ਨੱਜ਼ਾਰਾ
 • ਨਸੀਮ-ਏ-ਸੁਬਹ ਗੁਲਸ਼ਨ ਮੇਂ ਗੁਲੋਂ ਸੇ ਖੇਲਤੀ ਹੋਗੀ
 • ਨਾਮਾ ਗਯਾ ਕੋਈ ਨ ਕੋਈ ਨਾਮਾਬਰ ਗਯਾ
 • ਪਰਿਸਤਾਰ-ਏ-ਮੁਹੱਬਤ ਕੀ ਮੁਹੱਬਤ ਹੀ ਸ਼ਰੀਅਤ ਹੈ
 • ਬਕਦਰ-ਏ-ਸ਼ੌਕ ਇਕਰਾਰ-ਏ-ਵਫ਼ਾ ਕਯਾ
 • ਮਸਤ ਕਰ ਕੇ ਨਿਗਾਹ-ਏ-ਹੋਸ਼ਰੁਬਾ ਨੇ ਮੁਝਕੋ
 • ਮਜ਼ਦੂਰ
 • ਮਦਾਰ-ਏ-ਹਰ ਅਮਲ-ਏ-ਨੇਕ-ਓ-ਬਦ ਹੈ ਨੀਯਤ ਪਰ
 • ਮੁਹੱਬਤ ਹੀ ਫ਼ਨਾ ਕੇ ਬਾਦ ਭੀ ਬਰਰੂਯੇਕਾਰ ਆਈ
 • ਮੁਝਸੇ ਮਿਲਨੇ ਕੇ ਵੁਹ ਕਰਤਾ ਥਾ ਬਹਾਨੇ ਕਿਤਨੇ
 • ਮੈਂ ਅਪਨੇ ਹਾਲ ਸੇ ਖੁਦ ਬੇਖ਼ਬਰ ਹੂੰ
 • ਮੈਂ ਸੁਪੁਰਦ-ਏ-ਖੁਦਫ਼ਰਾਮੋਸ਼ੀ ਹੂੰ ਤੂ ਮਹਵ-ਏ-ਖ਼ੁਦੀ
 • ਯੂੰ ਉਠਾ ਕਰਤੀ ਹੈ ਸਾਵਨ ਕੀ ਘਟਾ
 • ਯੇ ਕਯਾ ਜਾਨੇ ਮੇਂ ਜਾਨਾ ਹੈ
 • ਰਹੇਗਾ ਮੁਬਤਲਾ-ਏ-ਕਸ਼-ਮ-ਕਸ਼ ਇਨਸਾਂ ਯਹਾਂ ਕਬ ਤਕ
 • ਲਫ਼ਜ਼ੋਂ ਕੇ ਪਰਿਸਤਾਰ ਖ਼ਬਰ ਹੀ ਤੁਝੇ ਕਯਾ ਹੈ
 • ਵਤਨ
 • ਵੁਹ ਭੀ ਅਤਾ-ਏ-ਦੋਸਤ ਹੈ