☰
Home
Punjabi Poetry
Sufi Poetry
Urdu Poetry
Hindi Poetry
Translations
Sarang Phillauri ਸਾਰੰਗ ਫ਼ਿਲੌਰੀ
ਨਾਮ:- ਸਾਰੰਗ ਫ਼ਿਲੌਰੀ
ਜਨਮ:- ਪਿੰਡ ਆਲੋਵਾਲ ਜ਼ਿਲ੍ਹਾ ਲੁਧਿਆਣਾ ਨਜ਼ਦੀਕ ਫ਼ਿਲੌਰ
ਜਨਮ ਮਿਤੀ:- 19/01/1996
ਕਿੱਤਾ:- ਬਿਜਲੀ ਵਿਭਾਗ ਵਿੱਚ ਸਰਕਾਰੀ ਮੁਲਾਜ਼ਮ
Punjabi Poetry : Sarang Phillauri
ਪੰਜਾਬੀ ਰਚਨਾਵਾਂ : ਸਾਰੰਗ ਫ਼ਿਲੌਰੀ
ਖੁੱਲ੍ਹ ਜਾਵਣ ਤਾਂ ਪਰਲੋ ਆ ਜਾਏ
ਉਲਝਣ ਏ ਜੋ ਹੱਲ ਨਹੀਂ ਹੁੰਦੀ
ਤੇਰੇ ਬਾਝੋਂ ਝੱਲੇ ਹੋ ਗਏ
ਵਫ਼ਾ ਦੀ ਕਿਸ਼ਤੀ ਹੱਥ ਚੱਪੂ
ਕੁੱਝ ਕਹਿਣਾ ਏਂ ਤਾਂ ਆਖ ਸੁਣਾਉਹਨੇ ਲਗਦੈ ਮੈਨੂੰ ਚੇਤੇ ਕਰ
ਉਹਨੇ ਲਗਦੈ ਮੈਨੂੰ ਚੇਤੇ ਕਰ
ਏਥੇ ਈ ਗ਼ਲਤੀ ਕਰ ਬੈਠਾਂ
ਕੱਚਾ ਰੰਗ ਕੋਈ ਸਮਝ ਨਾ ਦੇਵੇ