Sahir Ludhianvi ਸਾਹਿਰ ਲੁਧਿਆਣਵੀ

ਸਾਹਿਰ ਲੁਧਿਆਣਵੀ (੮ ਮਾਰਚ ੧੯੨੧-੨੫ ਅਕਤੂਬਰ ੧੯੮੦) ਜਿਨ੍ਹਾਂ ਦਾ ਬਚਪਨ ਦਾ ਨਾਂ ਅਬਦੁਲ ਹਈ ਸੀ, ਇੱਕ ਅਮੀਰ ਮੁਸਲਿਮ ਘਰਾਣੇ ਵਿੱਚ ਪੰਜਾਬ ਦੇ ਸ਼ਹਿਰ ਲੁਧਿਆਣੇ ਵਿੱਚ ਪੈਦਾ ਹੋਏ । ਉਨ੍ਹਾਂ ਨੇ ਉਰਦੂ ਅਤੇ ਹਿੰਦੀ ਵਿੱਚ ਕਵਿਤਾ ਲਿਖੀ । ਉਨ੍ਹਾਂ ਨੇ ਬਹੁਤ ਸਾਰੇ ਫ਼ਿਲਮੀ ਗੀਤਾਂ ਦੀ ਰਚਨਾ ਵੀ ਕੀਤੀ ।ਤਲਖ਼ੀਆਂ ਉਨ੍ਹਾਂ ਦੀ ਮਸ਼ਹੂਰ ਉਰਦੂ ਕਾਵਿ ਰਚਨਾ ਹੈ ।

Urdu Shayari in Punjabi Sahir Ludhianvi

ਸ਼ਾਇਰੀ/ਕਵਿਤਾ ਸਾਹਿਰ ਲੁਧਿਆਣਵੀ

  • ਉਦਾਸ ਨ ਹੋ
  • ਅਬ ਕੋਈ ਗੁਲਸ਼ਨ ਨਾ ਉਜੜੇ
  • ਆਓ ਕਿ ਕੋਈ ਖ਼੍ਵਾਬ ਬੁਨੇਂ
  • ਖ਼ੁੱਦਾਰਿਯੋਂ ਕੇ ਖ਼ੂਨ ਕੋ ਅਰਜ਼ਾਂ ਨ ਕਰ ਸਕੇ
  • ਖ਼ੂਨ ਅਪਨਾ ਹੋ ਯਾ ਪਰਾਯਾ ਹੋ
  • ਤਾਜਮਹਲ
  • ਨੂਰਜਹਾਂ ਕੀ ਮਜ਼ਾਰ ਪਰ
  • ਮਾਦਾਮ
  • ਮੁਝੇ ਸੋਚਨੇ ਦੇ
  • ਮੇਰੇ ਸਰਕਸ਼ ਤਰਾਨੇ ਸੁਨ ਕੇ
  • ਮੈਂ ਜ਼ਿੰਦਾ ਹੂੰ ਯਹ ਮੁਸ਼ਤਹਰ ਕੀਜੀਏ
  • ਮੈਂਨੇ ਜੋ ਗੀਤ ਤੇਰੇ ਪਯਾਰ ਕੀ ਖ਼ਾਤਿਰ ਲਿੱਖੇ
  • ਮੋਹੱਬਤ ਤਰਕ ਕੀ ਮੈਂਨੇ
  • ਲਬ ਪੇ ਪਾਬੰਦੀ ਨਹੀਂ
  • ਲਮ੍ਹਾ-ਏ-ਗਨੀਮਤ