Rasool Hamzatov ਰਸੂਲ ਹਮਜ਼ਾਤੋਵ

ਰਸੂਲ ਹਮਜ਼ਾਤੋਵ/ਗਮਜ਼ਾਤੋਵ (੮ ਸਿਤੰਬਰ ੧੯੨੩ – ੩ ਨਵੰਬਰ ੨੦੦੩) ਦਾ ਜਨਮ ਉੱਤਰ-ਪੂਰਬੀ ਕਾਕੇਸਸ ਦੇ ਇਕ ਅਵਾਰ ਪਿੰਡ ਤਸਾਦਾ ਵਿੱਚ ਹੋਇਆ । ਉਨ੍ਹਾਂ ਦੇ ਪਿਤਾ ਹਮਜ਼ਾਤ ਤਸਾਦਾਸਾ ਇਕ ਅਵਾਰ ਲੋਕ ਕਵੀ ਸਨ ।ਰਸੂਲ ਹਮਜ਼ਾਤੋਵ ਅਵਾਰ ਬੋਲੀ ਦੇ ਮੰਨੇ-ਪ੍ਰਮੰਨੇ ਕਵੀਆਂ ਵਿੱਚ ਗਿਣੇ ਜਾਂਦੇ ਹਨ ।ਉਨ੍ਹਾਂ ਦੀ ਕਵਿਤਾ 'ਜ਼ੁਰਾਵਲੀ' ਸਾਰੇ ਰੂਸ ਵਿੱਚ ਗਾਈ ਜਾਂਦੀ ਹੈ । ਉਨ੍ਹਾਂ ਨੂੰ 'ਦ ਸਟੇਟ ਸਟਾਲਿਨ ਪ੍ਰਾਈਜ਼' ੧੯੫੨ ਵਿੱਚ, 'ਦ ਲੈਨਿਨ ਪ੍ਰਾਈਜ਼' ੧੯੬੩ ਅਤੇ 'ਲਾੱਰੀਏਟ ਆਵ ਦ ਇੰਟਰਨੈਸ਼ਨਲ ਬੋਤੇਵ ਪ੍ਰਾਈਜ਼' ੧੯੮੧ ਵਿੱਚ ਮਿਲਿਆ । ਪੰਜਾਬੀ ਉਨ੍ਹਾਂ ਨੂੰ, ਉਨ੍ਹਾਂ ਦੀ ਰਚਨਾ 'ਮੇਰਾ ਦਾਗਿਸਤਾਨ', ਕਰਕੇ ਵਧੇਰੇ ਜਾਣਦੇ ਹਨ ।

  • ਕਵਿਤਾਵਾਂ 'ਮੇਰਾ ਦਾਗ਼ਿਸਤਾਨ' ਵਿੱਚੋਂ
  • ਕੁਝ ਹੋਰ ਕਵਿਤਾਵਾਂ
  • ਮੇਰਾ ਦਾਗ਼ਿਸਤਾਨ
  • ਆਡੀਓ ਕਵਿਤਾ
  • Poetry of Rasool Hamzatov/Rasul Gamzatov in Punjabi

    ਰਸੂਲ ਹਮਜ਼ਾਤੋਵ ਦੀ ਕਵਿਤਾ 'ਮੇਰਾ ਦਾਗ਼ਿਸਤਾਨ' ਵਿੱਚੋਂ

  • ਉਕਾਬ ਅਤੇ ਤਾਰੇ ਨੂੰ
  • ਅੱਗ
  • ਸਾਗਰ ਦੀ ਸੁਣੋ
  • ਸਾਗਰ ਨਾਲ ਗੱਲਾਂ
  • ਸਾਰਸ
  • ਸ਼ਾਮੀਲ-ਇਕ ਵੀਰ-ਯੋਧਾ
  • ਹਾਜੀ-ਮੁਰਾਤ ਦਾ ਸਿਰ
  • ਹਾਜੀ-ਮੁਰਾਤ ਦੀ ਲੋਰੀ
  • ਗੀਤ ਲੈ ਆਣੇ
  • ਘੱਟ ਹੋ ਪਰ ਤੁੱਛ ਨਾ ਸਮਝੋ
  • ਕਵਿਤਾ-1
  • ਕਵਿਤਾ-2
  • ਕਿੰਨੇ ਮੂੜ੍ਹ ਨੇ ਪਾਣੀ ਨਦੀ ਪਹਾੜੀ ਦੇ
  • ਕੈਸਪੀ ਦੇ ਕੰਢੇ ਤੇ
  • ਖੰਜਰ ਅਤੇ ਕੁਮਜ਼
  • ਤਸਾਦਾ ਦਾ ਕਬਰਿਸਤਾਨ
  • ਦਾਗਿਸਤਾਨ
  • ਪਹਾੜੀ ਉਕਾਬ
  • ਪਹਾੜੀ ਗੀਤ ਦਾ ਜਨਮ
  • ਮਾਂ ਦੀ ਲੋਰੀ ਧੀ ਲਈ
  • ਮਾਂ ਦੀ ਲੋਰੀ ਪੁੱਤ ਲਈ
  • ਮਾਂ-ਬੋਲੀ
  • Misc. Poetry Rasool Hamzatov

    ਰਸੂਲ ਹਮਜ਼ਾਤੋਵ ਕੁਝ ਹੋਰ ਕਵਿਤਾਵਾਂ

  • ਇੱਕ ਸੌ ਲੜਕੀਆਂ ਨੂੰ ਮੈਂ ਕਰਾਂ ਪਿਆਰ
  • ਅਗਰ ਇੱਕ ਹਜ਼ਾਰ ਆਦਮੀ ਕਰਦੇ ਹੋਵਣ ਤੈਨੂੰ ਪਿਆਰ
  • Poems translated by Faiz Ahmed Faiz

    ਰਸੂਲ ਹਮਜ਼ਾਤੋਵ ਦੀ ਕਵਿਤਾ ਅਨੁਵਾਦਕ ਫ਼ੈਜ਼ ਅਹਿਮਦ ਫ਼ੈਜ਼

  • ਆਰਜ਼ੂ
  • ਏਕ ਚੱਟਾਨ ਕੇ ਲੀਏ ਕਤਬਾ
  • ਸਾਲਗਿਰਹ
  • ਹਮਨੇ ਦੇਖਾ ਹੈ
  • ਤੀਰਗੀ ਜਾਲ ਹੈ
  • ਦਾਗ਼ਿਸਤਾਨੀ ਖ਼ਾਤੂਨ ਔਰ ਸ਼ਾਇਰ ਬੇਟਾ
  • ਨੁਸਖਾ-ਏ-ਉਲਫ਼ਤ ਮੇਰਾ
  • ਫ਼ੰਡ ਕੇ ਲੀਏ ਸਿਫ਼ਾਰਿਸ
  • ਮਰਦੇ-ਦਾਨਾ
  • ਮੈਂ ਤੇਰੇ ਸਪਨੇ ਦੇਖੂੰ
  • ਬ-ਨੋਕੇ-ਸ਼ਮਸ਼ੀਰ
  • ਭਾਈ
  • Link to Buy

  • Mera Dagistan Punjabi
  • MERA DAGISTAN