ਪੂਰਾ ਨਾਮ - ਭੁਪਿੰਦਰ ‘ਰਾਜਾ’ ਸਹੋਤਾ
ਤਖੱਲਸ - ਰਾਜਾ ਚਿੱਟੀ
ਜਨਮ ਮਿਤੀ- 31 ਅਕਤੂਬਰ 2000
ਪਿੰਡ ਤੇ ਜ਼ਿਲਾ - ਚਿੱਟੀ, ਜਲੰਧਰ
ਪਿਤਾ ਅਤੇ ਮਾਤਾ ਦਾ ਨਾਮ - ਸੁਰਜੀਤ ਸਹੋਤਾ, ਬਲਬੀਰ ਕੌਰ ਸਹੋਤਾ
18 ਸਾਲ ਦੀ ਉਮਰ ਵਿਚ ਇਹ ਭਾਰਤ ਤੋਂ ਕੈਨੇਡਾ ਚਲੇ ਗਏ ਅਤੇ ਹੁਣ ਵਿੰਡਸਰ,ਕੈਨੇਡਾ ਦੇ ਵਸਨੀਕ ਹਨ।
23 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਇਰੀ ਦਾ ਪਹਿਲਾ ਮਜਮੂਆ ‘ਬਿਰਹਾ ਸਾਡੇ ਵਿਹੜੇ’ ਛਪਿਆ।