ਬਾਬੂ ਰਜਬ ਅਲੀ ਜੀ ਦਾ ਪੋਰਟਰੇਟ
ਬਾਬੂ ਰਜਬ ਅਲੀ ਜੀ ਦਾ ਪੋਰਟਰੇਟ ਕਲਾਕਾਰ
ਮੁਗ਼ਲਜੀ ਔਕਾੜ੍ਹਾ (ਪੰਜਾਬ-ਪਾਕਿਸਤਾਨ)
ਇਹ ਪੋਰਟਰੇਟ ਮੁਗ਼ਲਜੀ ਨੇ ਔਕਾੜ੍ਹਾ (ਪੰਜਾਬ-ਪਾਕਿਸਤਾਨ) ਤੋਂ ਪੰਜਾਬੀ
ਕਵਿਤਾ ਲਈ ਬੜੇ ਪਿਆਰ ਅਤੇ ਸਤਿਕਾਰ ਨਾਲ ਭੇਜਿਆ ਹੈ । ਅਸੀਂ ਉਨ੍ਹਾਂ ਦੇ
ਬਾਬੂ ਜੀ ਲਈ ਪਿਆਰ ਤੇ ਉਮਾਹ ਦੀ ਦਿਲੋਂ ਕਦਰ ਕਰਦੇ ਹਾਂ ਅਤੇ ਉਮੀਦ
ਕਰਦੇ ਹਾਂ ਕਿ ਉਨ੍ਹਾਂ ਦੀ ਪੰਜਾਬੀਅਤ ਨਾਲ ਇਹ ਮੁਹੱਬਤ ਹਮੇਸ਼ਾ ਲਈ
ਸਿਦਕਦਿਲੀ ਨਾਲ ਬਣੀ ਰਹੇਗੀ ।